ਧਰਮਿੰਦਰ ਸਿੰਘ ਰਿ³ਟੂ ਨਮਿਤ ਅਰਦਾਸ ਸਮਾਗਮ

4878823
Total views : 5841612

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਧਰਮਿੰਦਰ ਸਿੰਘ ਰਿ³ਟੂ ਨਮਿਤ ਅਰਦਾਸ ਸਮਾਗਮ

ਅ³ਮ੍ਰਿਤਸਰ –ਅਦਾਰਾ ‘ਪ³ਜਾਬੀ ਜਾਗਰਣ’ ਦੇ ੳ°ਪ-ਸੰਪਾਦਕ ਜਸਵਿੰਦਰ ਸਿੰਘ ਬਹ¯ੜੂ ਤੇ ਪ¼ਤਰਕਾਰ ਸ°ਖਵਿੰਦਰਜੀਤ ਸਿੰਘ ਬਹ¯ੜੂ ਦੇ ਛ¯ਟੇ ਭਰਾਤਾ ਧਰਮਿੰਦਰ ਸਿੰਘ ਰਿੰਟੂ ਨਮਿਤ ਅਰਦਾਸ ਸਮਾਗਮ ਪਿ³ਡ ਬਹ¯ੜੂ ਦੇ ਗ°ਰਦ°ਵਾਰਾ ਸਿੰਘ ਸਭਾ ਵਿਖੇ ਹ¯ਇਆ। ਇਸ ਮ½ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭ¯¯¯¯ਗ ੳ¹ਪਰ³ਤ ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲਿਆਂ ਦੇੇ ਕੀਰਤਨੀ ਜ¼ਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤ ਨੂੰ ਗ¹ਰਬਾਣੀ ਨਾਲ ਜ¯ੜਿਆ। ਇਸ ਮ½ਕੇ ਲ¯ਕ ਸਭਾ ਮੈਂਬਰ ਗ°ਰਜੀਤ ਸਿੰਘ ਅ½ਜਲਾ ਦੀ ਮਾਤਾ ਬੀਬੀ ਜਗੀਰ ਕ½ਰ ਨੇ ਸੰਬ¯ਧਨ ਕਰਦਿਆਂ ਕਿਹਾ ਕਿ ਜ¯ ਇਸ ਜਹਾਨ ’ਤੇ ਆਇਆ ਹੈ, ੳ°ਸ ਨੇ ਜਾਣਾ ਹੈ ਪਰ ਛ¯ਟੀ ੳ°ਮਰੇ ਵੀਰ ਰਿ³ਟੂ ਦਾ ਵਿਛ¯ੜਾ ਅਸਹਿ þ। ੳ¹ਨ·ਾਂ ਕਿਹਾ ਕਿ ਪਿੰਡ ਦੀ ਸ਼ਮਸ਼ਾਨਘਾਟ ਦੇ ਵਿਕਾਸ ਲਈ 20 ਲ¼ਖ ਦੀ ਗ੍ਰਾਂਟ ਮਨਜ਼ੂਰ ਹ¯ ਗਈ ਹੈ ਅਤੇ ਛੇਤੀ ਹੀ ਫੰਡ ਪੰਚਾਇਤ ਖਾਤੇ ਵਿਚ ਆ ਜਾਵੇਗਾ। ਲ¯ਕ ਸਭਾ ਮੈਂਬਰ ਦੇ ਭਰਾ ਨੇ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫ°¼ਲ ਭੇਟ ਕੀਤੇ ਜਦਕਿ ਪੰਥਕ ਨੇਤਾ ਬਲਦੇਵ ਸਿੰਘ ਸਿਰਸਾ, ਭਾਜਪਾ ਨੇਤਾ ਪ੍ਰ¯ ਸਰਚਾਂਦ ਸਿੰਘ, ਮ°ਲਾਜ਼ਮ ਆਗੂ ਬਲਬੀਰ ਸਿੰਘ ਝਾਮਕਾ ਆਦਿ ਨੇ ਵੀ ਸੰਬ¯ਧਨ ਕੀਤਾ। ਇਸ ਮ½ਕੇ ਪ³ਥਕ ਆਗੂ ਜਰਨੈਲ ਸਿੰਘ ਸਖੀਰਾ, ਭਾਈ ਨਾਰਾਇਣ ਸਿੰਘ ਚ½ੜਾ, ਜ¼ਸਾ ਸਿੰਘ ਮੰਡਿਆਲਾ, ਜਸਵਿੰਦਰ ਸਿੰਘ ਸ਼ੇਰਗਿ¼ਲ, ਬਾਬਾ ਗ°ਰਦੀਪ ਸਿੰਘ, ਬਾਬਾ ਗ°ਰਪਿੰਦਰ ਸਿੰਘ ਸਤਲਾਣੀ ਸਾਹਿਬ ਵਾਲੇ, ਅਜਮੇਰ ਸਿੰਘ ਘਰਿੰਡੀ, ਭਜਨ ਸਿੰਘ ਲਾਹ½ਰੀ ਮ¼ਲ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲੇ, ਵਿਧਾਇਕ ਜਸਵਿ³ਦਰ ਸਿੰਘ ਰਮਦਾਸ, ਅਕਾਲੀ ਆਗੂ ਹਰਜੀਤ ਸਿੰਘ ਬਹ¯ੜੂ, ਗ¹ਰਦ¹ਆਰਾ ਸਿੰਘ ਸਭਾ ਬਹ¯ੜੂ ਦੇ ਪ੍ਰਧਾਨ ਬਲਜੀਤ ਸਿੰਘ ਕ½ੜਾ, ਸਾਬਕਾ ਸਰਪ³ਚ ਗ¹ਰਪਾਲ ਸਿੰਘ ਬਹ¯ੜੂ,ਨਿਰਮਲ ਸਿੰਘ ਸਟਾਫ ਰਿਪ¯ਰਟਰ ਸਪ¯ਕਸਮੈਨ ਜਲੰਧਰ, ਗ°ਰਪ੍ਰੀਤ ਸਿੰਘ ਖ¯ਖਰ ੳ¹ਪ-ਸੰਪਾਦਕ ‘ਪੰਜਾਬੀ ਜਾਗਰਣ’, ਸ੍ਰ¯ਮਣੀ ਕਮੇਟੀ ਦੇ ਸਾਬਕਾ ਸਕ¼ਤਰ ਕ°ਲਵੰਤ ਸਿੰਘ ਰੰਧਾਵਾ, ਮਨਿੰਦਰ ਪਾਲ ਸਿੰਘ ਪਲਾਸ½ਰ, ਸ਼੍ਰ¯ਮਣੀ ਕਮੇਟੀ ਮੈਂਬਰ ਮਿ¼ਠੂ ਸਿੰਘ ਕਾਹਨਕ ਤੇ ਮੰਗਵਿੰਦਰ ਸਿੰਘ ਖਾਪੜਖੇੜੀ,ਅਜੀਤ ਸਿੰਘ ਘਰਿਆਲਾ,ਬੀ.ਐਸ ਗ¯ਰਾਇਆ ਆਸਟਰੇਲੀਆ ,ਚਰਨਜੀਤ ਸਿੰਘ ਗ°ਮਟਾਲਾ ਯੂਐਸਏ.,ਅੰਮ੍ਰਿਤਸਰ ਵਿਕਾਸ ਮੰਚ ਦੇ ਕ°ਲਵੰਤ ਸਿੰਘ ਅਣਖੀ, ਬਾਬਾ ਸ਼ਮਸ਼ੇਰ ਸਿੰਘ ਕ¯ਹਰੀ, ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਜਸਵਿੰਦਰ ਸਿੰਘ ਸ਼ੇਰਗਿ¼ਲ, ਪ੍ਰ¯ ਸਰਚਾਂਦ ਸਿੰਘ, ਦਿਲਜੀਤ ਸਿੰਘ ਬੇਦੀ, ਭਗਵੰਤ ਪਾਲ ਸਿੰਘ ਸ¼ਚਰ,ਕਰਨੈਲ ਸਿੰਘ ਪੀਰ ਮ°ਹੰਮਦ, ਡੀਐਸ. ਝਾਮਕਾ, ਡਾ. ਐਨਐਸ. ਨੇਕੀ, ਅਕਾਲੀ ਦਲ ਮਾਨ ਦੇ ਆਗੂ ਹਰਬੀਰ ਸਿੰਘ ਸੰਧੂ, ਜਗਮ¯ਹਨ ਸਿੰਘ ਪੀਟੀਆਈ. , ਜੀਬੀਐਸ ਸਿ¼ਧੂ ਸਾਬਕਾ ਆਈਏਐਸ, ਐਡਵ¯ਕੇਟ ਸਿਆਲੀ, ਪ੍ਰਿੰਸੀਪਲ ਦਲਜੀਤ ਸਿੰਘ ਯੂਐਸਏ, ਮਨਮ¯ਹਣ ਸਿੰਘ ਬਾਸਰਕੇ, ਗ°ਰਿੰਦਰ ਸਿੰਘ ਬਾਜਵਾ, ਗ°ਰਬਖਸ਼ ਸਿੰਘ ਸ਼ੇਰਗਿ¼ਲ ਆਦਿ ਸ਼ਖਸੀਅਤਾਂ ਨੇ ਦ°¼ਖ ਦਾ ਪ੍ਰਗਟਾਵਾ ਕੀਤਾ ਹੈ।

Share this News