





Total views : 5948516







Total views : 5948516ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਬੋਹੜੂ ਤੇ ਪੰਜਾਬੀ ਜਾਗਰਣ ਦੇ ਉਪ ਸੰਪਾਦਕ ਸ: ਜਸਵਿੰਦਰ ਸਿੰਘ ਬੋਹੜੂ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦਾ ਛੋਟਾ ਭਰਾ ਧਰਮਿੰਦਰ ਸਿੰਘ ਉਰਫ ਰਿੰਟੂ ਕੁਝ ਸਮਾ ਬੀਮਾਰ ਰਹਿਣ ਉਪਰੰਤ ਅੱਜ ਸਵਰੇ ਗੁਰਚਰਨਾਂ ਜਾ ਬਿਰਾਜਿਆ। ਜਿਸ ਦੇ ਅੰਤਿਮ ਸੰਸਕਾਰ ਸਮੇ ਮੈਬਰ ਪਾਰਲੀਮੈਟ ਸ: ਗੁਰਜੀਤ ਸਿੰਘ ਔਜਲਾ ਦੀ ਮਾਤਾ ਜਾਗੀਰ ਕੌਰ ਤੋ ਇਲਾਵਾ ਹੋਰ ਨਾਮਵਰ ਵਿਆਕਤੀਆਂ ਸਮੇਤ ਉਨਾਂ ਦੇ ਰਿਸ਼ਤੇਦਾਰ ਹਾਜਰ ਸਨ।
ਪ੍ਰੀਵਾਰਕ ਸੂਤਰਾਂ ਅਨੁਸਾਰ ਸਵਰਗੀ ਧਰਮਿੰਦਰ ਸਿੰਘ ਰਿੰਟੂ ਨਮਿਤ ਪਾਠ ਦਾ ਭੋਗ 14 ਜੁਲਾਈ ਨੂੰ ਦੇ ਗ੍ਰਹਿ ਵਿਖੇ ਪਾਏ ਜਾਣ ਤੋ ਬਾਅਦ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਨੇੜੇ ਪੱਕਾ ਕਿਲਾ ਝਬਾਲ ਰੋਡ ਪਿੰਡ ਬੋਹੜੂ ਵਿਖੇ 12 ਤੋ 1 ਵਜੇ ਤੱਕ ਹੋਵੇਗੀ।
ਦੋਹਾਂ ਬੋਹੜੂ ਭਰਾਵਾਂ ਨੇ ਉਨਾਂ ਨਾਲ ਸਨੇਹ ਰੱਖਣ ਵਾਲਿਆਂ ਨੂੰ ਸਮੇ ਸਿਰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਆਪੀਲ ਕੀਤੀ ਹੈ।