ਵਧੀਆਂ ਪ੍ਰਬੰਧਾਂ ਲਈ ਏ.ਸੀ.ਪੀ ਕਮਲਜੀਤ ਸਿੰਘ ਸਨਮਾਨਿਤ

4676799
Total views : 5509210

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਬੀਤੇ ਦਿਨੀ ਅੰਮ੍ਰਿਤਸਰ ਏਅਰਪੋਰਟ ਵਿਖ਼ੇ ਆਂਸਰਾ ਵੈਲਫੇਅਰ ਫਾਊਡੇਸ਼ਨ ਰਜਿ: ਦੀ ਟੀਮ ਵੱਲੋਂ ਏਅਰਪੋਰਟ ਆਥੋਰਿਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਬਾਬਾ ਜਵੰਦ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ 95 ਵਾਂ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ।

ਜਿਸ ਵਿੱਚ 153 ਨੌਜਵਾਨਾਂ ਅਤੇ ਭੈਣਾਂ ਵੱਲੋਂ ਖੂਨ ਦਾਨ ਕੀਤਾ ਗਿਆ, ਏ ਸੀ ਪੀ ਕਮਲਜੀਤ ਸਿੰਘ ਜੀ ਵੱਲੋਂ ਜੋੜ ਮੇਲੇ ਚ ਕੀਤੇ ਗਏ ਪ੍ਰਬੰਧ ਬਹੁਤ ਹੀ ਸ਼ਲਾਘਾ ਯੋਗ ਸਨ। ਅੱਜ ਸਮੁੱਚੀ ਟੀਮ ਵੱਲੋਂ ਸਮੂੰਹ ਅਫ਼ਸਰ ਸਾਹਿਬਾਨ ਨੂੰ ਯਾਦਗੀਰੀ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।

Share this News