ਸਵ: ਸੁਰਜੀਤ ਸਿੰਘ ਸੰਧੂ ਦਾ ਅੰਤਿਮ ਸਸਕਾਰ 4 ਜੂਨ ਨੂੰ ਸਵੇਰੇ 10 ਵਜੇ ਤਰਨ ਤਾਰਨ ਵਿਖੇ ਹੋਵੇਗਾ

4878563
Total views : 5841034

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਸ: ਸੁਰਜੀਤ ਸਿੰਘ ਸੰਧੂ ਜੋ ਕਿ ਸਾਬਕਾ ਵਧਾਇਕ ਸ;ਹਰਮੀਤ ਸਿੰਘ ਸੰਧੂ ਦੇ ਸਤਿਕਾਰਤ ਪਿਤਾ ਜੀ ਸਨ, ਉਨਾਂ ਦਾ ਅੰਤਿਮ ਸਸਕਾਰ 4 ਜੂਨ ਐਤਵਾਰ ਨੂੰ ਸ਼ਮਸ਼ਾਨ ਘਾਟ ਸੱਚ ਖੰਡ ਰੋਡ ਤਰਨ ਤਾਰਨ ਵਿਖੇ ਸਵੇਰੇ 10 ਵਜੇ ਹੋਵੇਗਾ।ਜਿਥੇ ਸਵ: ਸੰਧੂ ਨੂੰ ਅਕਾਲੀ ਦਲ ਸਮੇਤ ਹੋਰ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋ ਅੰਤਿਮ ਵਿਦਾਈ ਦਿੱਤੀ ਜਾਏਗੀ।

Share this News