





Total views : 5612612








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੈਤੋ/ਬੀ.ਐਨ.ਈ ਬਿਊਰੋ
ਨਗਰ ਕੌਸਲ ਜੇਤੋ ਦੇ ਕਾਰਜਸਾਧਕ ਅਫਸਰ ਵਲੋ ਏ.ਡੀ.ਸੀ (ਜਨਰਲ ) ਫਿਰੋਜਪੁਰ ਵਲੋ ਨਗਰ ਕੌਸਲ ਦੀ ਰਸੀਟ ਕਰਮਚਾਰਨ ਵਿਰੁੱਧ ਲੱਗੇ ਦੋਸ਼ਾ ਦੀ ਜਾਂਚ ਉਪਰੰਤ ਪ੍ਰਾਪਤ ਹੋਈ ਰਿਪੋਰਟ ਤੋ ਬਾਅਦ ਮਹਿਲਾ ਕਲਰਕ ਰੁਚੀ ਬਾਲਾ ਨੂੰ ਤਾਰੁੰਤ ਪ੍ਰਭਾਵ ਹੇਠ ਨੌਕਰੀ ਤੋ ਮੁਅੱਤਲ ਕਰ ਦਿੱਤਾ ਗਿਆ ਹੈ।