





Total views : 5947443







Total views : 5947443ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ/ਲਾਲੀ ਕੈਰੋਂ
ਉਪ ਮੰਡਲ ਅਫ਼ਸਰ ਸਬ ਅਰਬਨ ਤਰਨ ਤਾਰਨ ਸ੍ਰ: ਸੁਰਜੀਤ ਸਿੰਘ ਅਤੇ ਜੇ. ਈ ਗੁਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਮਿਤੀ 22/04/2023 ਸਮਾਂ 9.00 ਵਜੇ ਸਵੇਰੇ ਤੋਂ ਸ਼ਾਮ 6.00 ਵਜੇ ਤੱਕ 66 ਕੇ ਵੀ ਸਬ ਸਟੇਸ਼ਨ ਫੋਕਲ ਪੁਆਇੰਟ ਦੀ ਜਰੂਰੀ ਮੁਰੰਮਤ ਕਰਨ ਲਈ 11 ਕੇ ਵੀ ਜੰਡਿਆਲਾ ਰੋਡ, ਗੋਇੰਦਵਾਲ ਰੋਡ, ਸਰਹਾਲੀ ਰੋਡ,24 ਘੰਟੇ ਚੁਤਾਲਾ,ਰੇਲਵੇ ਰੋਡ,24 ਘੰਟੇ ਕਦ ਗਿੱਲ, ਏ .ਪੀ ਬਾਠ,ਕਲੇਰ,ਬਾਗੜੀਆਂ, ਦੁਗਲਵਾਲਾ,ਰਸੂਲਪੁਰ ਅਤੇ ਮਲੀਆ, ਬੰਦ ਰਹਿਣਗੇ।