





Total views : 5947191







Total views : 5947191ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਵਾਰਡ ਨੰ: 16 ਬੀ ਦੇ ਨਿਯੁਕਤ ਕੀਤੇ ਗਏ ਪ੍ਰਧਾਨ ਅਲਵਿੰਦਰਪਾਲ ਸਿੰਘ , ਜਿਲਾ ਪ੍ਰਧਾਨ ਜੈਮਲ ਸਿੰਘ ਤੋ ਇਲਾਵਾ ਦਵਿੰਦਰ ਸਿੰਘ ਵਲੋ ਜਿਲਾ ਖੁਰਾਕ ਸਪਲਾਈ ਕੰਟਰੋਲਰ ਅਮਨਦੀਪ ਸਿੰਘ ਸੰਧੂ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮੇ ਚੇਅਰਮੈਨ ਰਮਨ ਕੁਮਾਰ, ਏ.ਐਫ.ਐਸ.ਓ ਸ੍ਰੀ ਸੌਰਵ ਮਹਾਜਨ, ਵਿਕਾਸ ਸ਼ਰਮਾਂ, ਹਰਜਿੰਦਰ ਸਿੰਘ ਵੀ ਨਜਰ ਆ ਰਹੇ ਹਨ।