ਪੁਲਿਸ ਵਿਭਾਗ ਵਿੱਚੋ ਸੇਵਾਮੁਕਤ ਹੋਏ ਹੋਮਗਾਰਡ ਕਰਮਚਾਰੀ ਨੂੰ ਰੀਡਰ ਸਟਾਫ ਵਲੋ ਦਿੱਤੀ ਗਈ ਨਿੱਘੀ ਵਦਾਇਗੀ ਪਾਰਟੀ

4947071
Total views : 5947127

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੰਜਾਬ ਹੋਮਗਾਰਡ ਕਰਮਚਾਰੀ ਪ੍ਰਮਜੀਤ ਸਿੰਘ ਵਲੋ ਪੁਲਿਸ ਵਿਭਾਗ ਵਿੱਚ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਣ ‘ਤੇ ਉਨਾਂ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ

ਦੇ ਸਮੂੰਹ ਰੀਡਰ ਸਟਾਫ ਵਲੋ ਸ਼ਾਨਦਾਰ ਵਦਾਇਗੀ ਪਾਰਟੀ ਦੇਦਿਆਂ ਯਾਦਗਿਰੀ ਤੋਹਫੇ ਪ੍ਰਦਾਨ ਕਰਕੇ ਉਨਾਂ ਦੀ ਭਵਿੱਖ ਵਿੱਚ ਚੰਗੀ ਸਿਹਤ ਦੀ ਕਾਮਨਾ ਕੀਤੀ।

Share this News