ਗੁਰੂਦਵਾਰਾ ਮੀਰੀ ਪੀਰੀ ਸਹਿਬ ਕੋਟ ਆਤਮਾ ਰਾਮ ਵਿਖੇ ਨਵੀਂ ਕਮੇਟੀ ਗਠਿਤ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਗੁਰੂਦਵਾਰਾ ਮੀਰੀ ਪੀਰੀ ਸਹਿਬ ਕੋਟ ਆਤਮਾ ਰਾਮ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਬਣਾਈ ਗਈ ਤਿੰਨ ਮੈਂਬਰੀ ਸਬ ਕਮੇਟੀ ਵਲੋਂ ਗੁਰੁਦਵਾਰਾ ਮੀਰੀ ਪੀਰੀ ਸਾਹਿਬ ਦੀ ਨਵੀਂ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਕਮੇਟੀ ਨੂੰ ਗਠਿਤ ਕਰਨ ਲਈ ਮੈਬਰ ਧਰਮ ਪ੍ਰਚਾਰ ਕਮੇਟੀ ਜਥੇਦਾਰ ਅਮਰ ਸਿੰਘ ਵਿਸੇਸ ਤੌਰ ਤੇ ਪੁੱਜੇ, ਇਸ ਮੌਕੇ ਇਲਾਕੇ ਦੀ ਸੰਗਤ ਵਲੋਂ ਪੁੱਜ ਕੇ ਜੈਕਾਰੇ ਲਗਾ ਕਿ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ।

ਜਥੇਦਾਰ ਅਮਰ ਸਿੰਘ ਵਲੋਂ ਨਵੇਂ ਨਿਯੁਕਤ ਕੀਤੇ ਗਏ ਮੈਂਬਰ ਸਰਪੰਚ ਸੁਖਦੇਵ ਸਿੰਘ, ਜਤਿੰਦਰ ਸਿੰਘ ਭੋਲੂ, ਪ੍ਰਦੀਪ ਸਿੰਘ, ਦਿਲਜੋਤ ਸਿੰਘ ਚਾਵਲਾ, ਭੁਪਿੰਦਰ ਸਿੰਘ, ਗੁਰਸੇਵਕ ਸਿੰਘ ਰੰਧਾਵਾ, ਮਨਿੰਦਰ ਪਾਲ ਸਿੰਘ ਆਦਿ ਨੂੰ ਸਿਰੋਪਾਓ ਪਾ ਕਿ ਸਨਮਾਨਿਤ ਕੀਤਾ ਗਿਆ।

Share this News