





Total views : 5947116







Total views : 5947116ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜਿਲੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਵਿਖੇ ਸਥਿੱਤ ਇਤਿਹਾਸਕ ਮਾਤਾ ਮੰਦਿਰ ਚਵਿੰਡਾ ਦੇਵੀ ਜਿੱਥੇ ਰਸ਼ੀਵਰ ਕਮ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਵੱਲੋ ਮੰਦਿਰ ਨੂੰ ਨਵੀ ਰੂਪ ਰੇਖਾ ਦਿੱਤੀ ਜਾ ਰਹੀ ਹੈ ਜਿਸ ਦੀ ਸਲਾਘਾ ਇਲਾਕਾ ਵਾਸੀਆ ਅਤੇ ਹਰ ਪਾਸੇ ਹੋ ਰਹੀ ਹੈ ਜੋ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਤਿਹਾਸਕ ਮਾਤਾ ਮੰਦਿਰ ਚਵਿੰਡਾ ਦੇਵੀ ਦੇ ਭਵਨ ਨੂੰ ਪੀਤਲ ਦੇ ਪੱਤਰਿਆ ਨਾਲ ਸਜਾਇਆ ਜਾ ਰਿਹਾ ਹੈ ।
ਜਿਸ ਦੀ ਸੇਵਾ ਲਈ ਅੱਜ ਖੁਸ਼ਹਾਲ ਸਿੰਘ ਕਲਸੀ (ਹੀਰੋ), ਪਰਮਿੰਦਰ ਸ਼ਿੰਘ ਕਲਸੀ (ਦੀਪੂ) ਪੁੱਤਰ ਸਵਰਗੀ ਸਵਿੰਦਰ ਸਿੰਘ ਕਲਸੀ ਵੱਲੋ ਮੰਦਿਰ ਵਿੱਚ ਲੱਗੇ ਰਸ਼ੀਵਰ ਕਮ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਨੂੰ ਹਜ਼ਾਰਾਂ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਤਹਿਸੀਲਦਾਰ ਰਤਨਜੀਤ ਖੁੱਲਰ ਨੇ ਕਿਹਾ ਕਿ ਮੰਦਿਰ ਦੇ ਸਹਿਯੋਗ ਨਾਲ ਮੰਦਿਰ ਦੇ ਹਰ ਪਾਸੇ ਨੂੰ ਨਵੀ ਰੂਪ ਰੇਖਾ ਦਿੱਤੀ ਜਾ ਰਹੀ ਹੈ। ਇਸ ਮੋਕੇ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ, ਸੁਪਰਵਾਈਜ਼ਰ ਲਵ, ਖੁਸ਼ਹਾਲ ਸਿੰਘ ਕਲਸੀ, ਪਰਮਿੰਦਰ ਸਿੰਘ ਕਲਸੀ, ਜਸਵੰਤ ਸਿੰਘ ਬਿੱਟੂ, ਪੰਡਿਤ ਅਮਿਤ ਭਾਜਪਾਈ, ਪੰਡਿਤ ਰਾਜੂ, ਪੰਡਿਤ ਅਭਿਸ਼ੇਕ ਭਾਜਪਾਈ, ਪੰਡਿਤ ਗੋਲੂ, ਪੰਡਿਤ ਸ਼ਾਮ ਬਿਹਾਰੀ, ਪੰਡਿਤ ਭਰਤ ਲਾਲ, ਪੰਡਿਤ ਸੋਨੂ ਆਦਿ ਸੰਗਤਾ ਹਾਜਰ ਸਨ।