ਬਾਬਾ ਭਕਨਾ ਯਾਦਗਾਰੀ ਫਾਉਂਡੇਸ਼ਨ (ਰਜ਼ਿ) ਦੇ ਪ੍ਰਧਾਨ ਜਸਬੀਰ ਸਿੰਘ ਗਿੱਲ ਵੱਲੋ ਸ਼ਹੀਦ ਭਗਤ ਸਿੰਘ,  ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਵੰਡੇ ਗਏ ਬੂਟੇ

4675388
Total views : 5507050

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਅੱਜ ਮਹਾਨ ਦੇਸ਼ ਦੇ ਪ੍ਰਵਾਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ਤੇ ਉਨ੍ਹਾ ਦੀ ਯਾਦ ਵਿੱਚ ਸੁਖਦੇਵ ਸਿੰਘ ਅੰਮ੍ਰਿਤਸਰ ਦੇ ਵਿਸੇਸ਼ ਉਪਰਾਲੇ ਸਦੱਕਾ ਬਾਬਾ ਭਕਨਾ ਯਾਦਗਾਰੀ ਫਾਉਂਡੇਸ਼ਨ (ਰਜ਼ਿ) ਦੇ ਪ੍ਰਧਾਨ ਜਸਬੀਰ ਸਿੰਘ ਗਿੱਲ ਵੱਲੋ ਛਾਂਦਾਰ ਤੇ ਫਲਾ ਵਾਲੇ ਬੂਟੇ ਵੰਡੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆ ਗਿੱਲ ਨੇ ਕਿਹਾ ਕਿ ਅੱਜ ਸਾਡੀ ਦੇਸ਼ ਭਗਤਾ ਨੂੰ  ਸੱਚੀਆ ਸਰਧਾਂਜਲੀਆ ਇਹੋ ਹਨ ਕਿ ਅਸੀ ਆਪਣੇ ਆਸ-ਪਾਸ ਜਿੱਥੇ ਵੀ ਢੁੱਕਵਾ ਸਥਾਨ ਹੈ ਛਾਂਦਾਰ ਬੂਟੇ ਲਗਾਉਣ ਵਿਚ ਪਹਿਲ ਕਰੀਏ ।

ਇਸ ਮੌਕੇ ਤਸਵੀਰ ਸਿੰਘ ਮਾਲੂਵਾਲ, ਸੁਖਦੇਵ ਸਿੰਘ, ਸਨਦੀਪ ਸਿੰਘ, ਜਸਕੀਰਤ ਸਿੰਘ, ਪਰਮਿੰਦਰ ਸਿੰਘ, ਤਜਿੰਦਰ ਸਿੰਘ, ਜਗਰੂਪ ਸਿੰਘ ਸਟੋਰ ਵਾਲੇ, ਸਰਬਜੀਤ ਸਿੰਘ, ਗੁਰਸੇਵਕ ਸਿੰਘ, ਡਾਕਟਰ ਰਣਤੇਜਬੀਰ ਸਿੰਘ, ਦੇਸਾ ਸਿੰਘ, ਡਾਕਟਰ ਸਰਬਜੀਤ ਸਿੰਘ, ਡਾਕਟਰ ਦਿਲਬਾਗ ਸਿੰਘ, ਡਾਕਟਰ ਬਲਵਿੰਦਰ ਸਿੰਘ, ਸਰਪੰਚ ਰਕੇਸ਼ ਗੁਜਰਾਲ, ਸਤਨਾਮ ਸਿੰਘ, ਜਸਵਿੰਦਰ ਸਿੰਘ, ਡਾਕਟਰ ਬਿਕਰਮਜੀਤ ਸਿੰਘ, ਵਿਨੋਦ ਕੁਮਾਰ, ਜੋਧਾ ਸਿੰਘ ਆਦਿ ਹਾਜ਼ਰ ਸਨ। 

Share this News