ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਪੰਜਾਬ ਵੱਲੋਂ ਫ਼ਰੀਦਕੋਟ ਇਕਾਈ ਦਾ ਕੀਤਾ ਗਠਨ

4676242
Total views : 5508484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫ਼ਰੀਦਕੋਟ /ਬੀ.ਐਨ.ਈ ਬਿਊਰੋ

ਸ਼ਹੀਦ ਭਗਤ/ਬੀ.ਐਨ.ਈ ਬਿਊਰੋ ਸਿੰਘ ਜਰਨਲਿਸਟ ਐਸੋਸੀਏਸ਼ਨ ਚੇਅਰਮੈਨ ਰਮੇਸ਼ ਰਾਮਪੁਰਾ ਜੀ ਅਤੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਮਸੌਣ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਫ਼ਰੀਦਕੋਟ ਦੇ ਪੱਤਰਕਾਰ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਸ਼ਹੀਦ ਭਗਤ ਪਾਰਕ ਫ਼ਰੀਦਕੋਟ ਵਿੱਚ ਰੱਖੀ ਗਈ। ਇਸ ਮੀਟਿੰਗ ਵਿੱਚ ਪੰਜਾਬ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਮੇਂ ਜ਼ਿਲ੍ਹਾ ਫ਼ਰੀਦਕੋਟ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।


ਇਸ ਮੌਕੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੀ ਫ਼ਰੀਦਕੋਟ ਇਕਾਈ ਤੋਂ ਚੈਅਰਮੈਨ ਹਰਪ੍ਰੀਤ ਸਿੰਘ ਹੈਪੀ ਦਸੂਜਾ, ਸੀਨੀਅਰ ਵਾਇਸ ਚੇਅਰਮੈਨ ਬਲਜਿੰਦਰ ਸਿੰਘ, ਵਾਇਸ ਚੇਅਰਮੈਨ ਗੁਰਪ੍ਰੀਤ ਸਿੰਘ ਪੱਕਾ, ਪ੍ਰਧਾਨ ਸ੍ਰੀ ਜਗਦੀਸ਼ ਸਹਿਗਲ, ਮੀਤ ਪ੍ਰਧਾਨ ਸ੍ਰੀ ਰਜਿੰਦਰ ਅਰੋੜਾ, ਜਰਨਲ ਸਕੱਤਰ ਬਲਜਿੰਦਰ ਸਿੰਘ ਬਰਾੜ, ਸੀਨੀਅਰ ਜਰਨਲ ਸਕੱਤਰ ਪ੍ਰਦੀਪ ਗਰਗ ਪੱਖੀ ਖ਼ੁਰਦ, ਖਜ਼ਾਨਚੀ ਗੁਰਪ੍ਰੀਤ ਸਿੰਘ ਬੇਦੀ, ਸਟੇਜ਼ ਸਕੱਤਰ ਅੰਗਰੇਜ਼ ਸਿੰਘ ਬਰਾੜ ਗੋਲੇ ਵਾਲਾ ਦੀਆਂ ਨਿਯੁਕਤ ਕੀਤੇ ਗਏ ਅਤੇ ਪਵਿੱਤਰ ਸਿੰਘ ਬਰਾੜ ਗੋਲੇ ਵਾਲਾ, ਤਰਸੇਮ ਚਾਨਣਾ, ਜਸਵਿੰਦਰ ਸਿੰਘ ਬਰਾੜ ਸਾਧਾਂ ਵਾਲਾ, ਅਮਰਜੀਤ ਸਿੰਘ ਬਰਾੜ ਗੋਲੇ ਵਾਲਾ ਐਸੋਸੀਏਸ਼ਨ ਵਿੱਚ ਬਤੌਰ ਮੈਂਬਰ ਸ਼ਾਮਲ ਕੀਤੇ ਗਏ ਅਤੇ ਬਾਕੀ ਰਹਿੰਦੀਆਂ ਜਿਲਾਂ ਫ਼ਰੀਦਕੋਟ ਦੀਆਂ ਨਿਯੁਕਤੀਆਂ ਅਗਲੀ ਮੀਟਿੰਗ ਦੌਰਾਨ ਕੀਤੀਆਂ ਜਾਣਗੀਆਂ।

Share this News