ਪੁਲਿਸ ਚੌਕੀ ਫੈਜਪੁਰਾ ਤੋ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਹੋਮਗਾਰਡ ਵਿਨੈ ਕੁਮਾਰ ਦਿੱਤੀ ਗਈ ਨਿੱਘੀ ਵਦਾਇਗੀ ਪਾਰਟੀ

4677155
Total views : 5509746

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੰਜਾਬ ਹੋਮ ਗਾਰਡ ਦੇ ਜਵਾਨ ਵਿਨੇ ਕੁਮਾਰ ਜੋਕਿ ਪੁਲਿਸ ਚੌਕੀ ਫੈਜ਼ਪੁਰਾ,ਅੰਮ੍ਰਿਤਸਰ ਵਿੱਖੇ ਡਿਊਟੀ ਤੇ ਤਾਇਨਾਤ ਹਨ ਅਤੇ ਇਹਨਾਂ ਵੱਲੋਂ ਮਹਿਕਮਾਂ ਪੰਜਾਬ ਹੋਮ ਗਾਰਡ ਵਿੱਚ 30 ਸਾਲ ਦੀ ਸੇਵਾ ਕਰਨ ਉਪਰੰਤ ਅੱਜ ਮਿਤੀ 14-02-2023 ਨੂੰ ਨੌਕਰੀ ਤੋਂ ਸੇਵਾ ਮੁਕਤ ਹੋਣ ਤੇ

ਸਬ-ਇੰਸਪੈਕਟਰ ਰਵੀ ਕੁਮਾਰ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ (ਆਰਜ਼ੀ ਚਾਰਜ਼) ਅਤੇ ਏ.ਐਸ.ਆਈ ਗੁਰਜੀਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਫੈਜ਼ਪੁਰਾ,ਅੰਮ੍ਰਿਤਸਰ ਸਮੇਤ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਮੋਮੈਨਟੋਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੰਗੀ ਸਿਹਤ ਲਈ ਸੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਇਸ ਸਮੇਂ ਰਿਟਾਇਰ ਹੋਏ ਸ੍ਰੀ ਵਿਨੇ ਕੁਮਾਰ ਦੇ ਪਰਿਵਾਰਕ ਮੈਬਰ ਵੀ ਹਾਜ਼ਰ ਸਨ।

Share this News