ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ, ਤਰਨ ਤਾਰਨ ਰੋਡ ਵਿਖੇ ਦੀਵਾਨ ਹਾਲ ਦੀ ਸ਼ੁਭ ਸ਼ੁਰੂਆਤ ਮੋਕੇ ਕੀਰਤਨ ਸਮਾਗਮ ਦਾ ਆਯੋਜਨ

4677292
Total views : 5510071

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ, ਤਰਨ ਤਾਰਨ ਰੋਡ ਵਿਖੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ , ਮੈਨੇਜਿੰਗ ਡਾਇਰੈਕਟਰ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਦੇਖ ਰੇਖ ਵਿੱਚ ਬਾਬਾ ਦੀਪ ਸਿੰਘ ਜੀ ਦੀਵਾਨ ਹਾਲ ਦੀ ਸ਼ੁਭ ਸ਼ੁਰੂਆਤ ਮੋਕੇ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਹਰਿਮੰਦਰ ਸਾਹਿਬ ਦੇ ਅਰਦਾਸੀਏ ਪ੍ਰੇਮ ਸਿੰਘ ਮਾਤਾ ਵਿਪਨਪ੍ਰੀਤ ਕੌਰ , ਬਾਬਾ ਰਮਨ ਸਿੰਘ , ਬੀਬੀ ਪਰਮਜੀਤ ਕੌਰ  , ਸੁਰਿੰਦਰਪਾਲ ਸਿੰਘ , ਮਨਿੰਦਰ ਸਿੰਘ ਪੀਏ , ਜਸਪ੍ਰੀਤ ਸਿੰਘ  ਚੇਅਰਮੈਨ, ਮਨਪ੍ਰੀਤ ਸਿੰਘ (osd) ਡਾਕਟਰ ਨਿੱਜਰ ,ਭਾਈ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਮੈਨੇਜਰ ਸਰਦਾਰ ਪਰਮਜੀਤ ਸਿੰਘ , ਟਹਿਲ ਇੰਦਰ ਸਿੰਘ , ਕੰਵਲਜੀਤ ਸਿੰਘ , ਗੁਰਪ੍ਰੀਤ ਸਿੰਘ ਚਾਹਤ, ਦਲਬੀਰ ਸਿੰਘ, ਓਂਕਾਰ ਸਿੰਘ , ਸੁਰਿੰਦਰਪਾਲ ਸਿੰਘ ਸਤਵਿੰਦਰ ਪਾਲ ਸਿੰਘ ਭੁਪਿੰਦਰ ਸਿੰਘ ਹਰਿੰਦਰ ਸਿੰਘ ਗੁਰਦੀਪ ਸਿੰਘ ਲਾਲਾ , ਗੁਰਪਾਲ ਸਿੰਘ  , ਰਵਿੰਦਰ ਸਿੰਘ ਬੰਟੀ ,ਮਨਪ੍ਰੀਤ ਸਿੰਘ ਹਾਜ਼ਰ ਸਨ ।

Share this News