





Total views : 5945589







Total views : 5945589ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸਿਖਿਆਂ ਵਿਭਾਗ ਵਿੱਚ ਵਧੀਆਂ ਸੇਵਾਵਾਂ ਨਿਭਾਉਣ ਲਈ ਚੋਣ ਕੀਤੇ ਅਧਿਕਾਰੀਆਂ ਵਿੱਚ ਜਿਲਾ ਸਿਖਿਆਂ ਅਫਸਰ ਐਲੀਮੈਟਰੀ ਸ੍ਰੀ ਰਾਜੇਸ਼ ਕੁਮਾਰ ਸ਼ਰਮਾਂ ਤੋ ਇਲਾਵਾ ਬਲਾਕ ਅਫਸਰ ਐਲੀਮੈਟਰੀ ਅੰਮ੍ਰਿਤਸਰ-1 ਸ੍ਰੀ ਗੁਰਦੇਵ ਸਿੰਘ ,ਕਾਨੂੰਨੀ ਸਲਾਹਕਾਰ ਮਨਦੀਪ ਸਿੰਘ, ਪੀ.ਟੀ.ਆਈ ਗੁਰਪ੍ਰੀਤ ਸਿੰਘ , ਮੁੱਖ ਅਧਿਆਪਕ ਬੱਲੜਵਾਲ ਪ੍ਰਮਬੀਰ ਸਿੰਘ ਅਤੇ ਸੁਖਰਾਜ ਸਿੰਘ ਤੋ ਇਲਾਵਾ 17 ਬੱਚਿਆਂ ਜਿੰਨਾ ਨੇ ਖੇਡਾਂ ਤੇ ਸਿਿਖਆ ਦੇ ਖੇਤਰ ਵਿੱਚ ਅਹਿਮ ਮੱਲਾਂ ਮਾਰੀਆਂ ਹਨ ਉਨਾਂ ਨੂੰ ਭਲਕੇ ਦੇਸ਼ ਦੇ 74ਵੇ ਗਣਤੰਤਰ ਦਿਵਸ ਤੇ ਸਨਮਾਨਿਤ ਕੀਤਾ ਜਾਏਗਾ।