ਭਾਰਤ ਜੋੜੋ ਯਾਤਰਾ ‘ਚ ਸੋਨੀ ਦੀ ਅਗਵਾਈ’ਚ ਸਰਬਜੀਤ ਲਾਟੀ ਵੱਡੇ ਕਾਫਲੇ ਨਾਲ ਹੋਏ ਸ਼ਾਮਿਲ

4677236
Total views : 5509884

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਕੇਂਦਰ ਦੇ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਕੱਢੀ ਭਾਰਤ ਜੋੜੋ ਯਾਤਰਾ ਦੌਰਾਨ ਟਾਂਡਾ ਦਸੂਹਾ ਮੁਕੇਰੀਆਂ ਵਿਖੇ ਯਾਤਰਾ ਵਿੱਚ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਉਮ ਪ੍ਰਕਾਸ ਦੀ ਅਗਵਾਈ ਹੇਠ ਜਾਣ ਵਾਲੇ ਜਥੇ ਸਾਮਿਲ ਹੋਣ ਲਈ ਜਾਂਦੇ ਹੋਏ ਵਾਰਡ ਦੇ ਕੌਂਸਲਰ ਸਰਬਜੀਤ ਸਿੰਘ ਲਾਟੀ, ਗੁਰਨਾਮ ਸਿੰਘ ਗਾਮਾ, ਲੱਕੀ ਕਾਨਪੁਰੀਆ, ਤੇ ਵਾਰਡ ਕਾਂਗਰਸੀ ਵਰਕਰ-ਗੁਰਨਾਮ ਸਿੰਘ ਲਾਲੀ

Share this News