





Total views : 5945589







Total views : 5945589ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾ ਗੇਟ ਹਕੀਮਾਂ ਦੀ ਚੌਂਕੀ ਗੁਰਬਖਸ਼ ਨਗਰ ਵਿਖੇ ਹੌਮਗਾਰਡ ਰਣਜੀਤ ਸਿੰਘ ਦੀ ਸੇਵਾਮੁਕਤ ਹੋਣ ਤੇ ਚੌਂਕੀ ਇੰਚਾਰਜ ਸਤਵੰਤ ਸਿੰਘ ਤੇ ਪੁਲਿਸ ਸਟਾਫ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਤੇ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ।