ਐਡਵੋਕੇਟ ੳੇੁਪਿੰਦਰਜੀਤ ਸਿੰਘ ਕਾਂਗਰਸ ਵੱਲੋਂ ਵੀ ਅੱਜ ਪੰਜਾਬ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ…
Month: April 2024
ਪੰਜਾਬ ਪੁਲਿਸ ਵੱਲੋਂ ਚੋਣਾਂ ਤੋਂ ਪਹਿਲਾਂ ਨਸ਼ਾ ਅਤੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ 10 ਸਰਹੱਦੀ ਜ਼ਿਲ੍ਹਿਆਂ ਦੇ 220 ਐਂਟਰੀ/ਐਗਜ਼ਿਟ ਪੁਆਇੰਟ ਸੀਲ
ਪੰਜਾਬ ਪੁਲਿਸ ਆਗਾਮੀ ਲੋਕ ਸਭਾ ਚੋਣਾਂ-2024 ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣ ਲਈ…
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਿਧਾਣਾ ਨੂੰ ਬਠਿੰਡਾ ਤੋ ਐਲਾਨਿਆ ਉਮੀਦਵਾਰ
ਬਠਿੰਡਾ/ਬਾਰਡਰ ਨਿਊਜ ਸਰਵਿਸ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਲੋਕ ਸਭਾ…
ਸ਼ਿਸ਼ਪਾਲ ਸਿੰਘ ਲਾਡੀ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ ਹਰ ਔਖੀ ਘੜੀ ਵਿਚ ਸਭ ਤੋਂ ਪਹਿਲਾਂ ਅੱਗੇ ਆ ਕੇ ਮਿਸਾਲੀ ਸੇਵਾ ਕਾਰਜ਼…
ਆਪ ‘ਚ ਸ਼ਾਮਲ ਹੋਏ ਜੋਧਾਨਗਰੀ ਵਾਸੀਆਂ ਦਾ ਈ ਟੀ ਓ ਵੱਲੋ ਸਵਾਗਤ
ਜੰਡਿਆਲਾ ਗੁਰੂ/ਬੱਬੂ ਬੰਡਾਲਾ ਲੋਕਾਂ ਨੂੰ ਵਰਗਲ਼ਾਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਕੀਤੇ ਲੋਕ ਆਮ ਆਦਮੀ ਪਾਰਟੀ ਵਿੱਚ…
ਸਥਾਨਿਕ ਸਰਕਾਰਾਂ ਵਿਭਾਗ ਨੇ ਇੰਸਪੈਕਟਰ ਨਾਇਬ ਸਿੰਘ ਤੋ ਨਗਰ ਕੌਸਲ ਜੈਤੋ ਦਾ ਵਾਧੂ ਚਾਰਜ ਲਿਆ ਵਾਪਿਸ
ਚੰਡੀਗੜ੍ਹ/ਬੀ.ਐਨ.ਈ ਬਿਊਰੋ ਸਮਾਜ ਸੈਵੀ ਸ੍ਰੀ ਲਾਜਪਤ ਰਾਏ ਗਰਗ ਅਤੇ ਨਗਰ ਵਾਸੀਆਂ ਵਲੋ ਸਥਾਨਿਕ ਸਰਕਾਰਾਂ ਵਿਭਾਗ ਦੇ…
ਵਿਜੀਲੈਂਸ ਬਿਊਰੋ ਨੇ ਦੋ ਆਈ.ਏ.ਐਸ, ਇਕ ਪੀ.ਸੀ.ਐਸ ਤੇ ਇਕ ਆਈ.ਐਫ.ਐਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਤੋਂ ਮੰਗੀ ਇਜਾਜ਼ਤ
ਚੰਡੀਗੜ੍ਹ/ਬੀ.ਐਨ.ਈ ਬਿਊਰੋ ਪੰਜਾਬ ਦੇ ਵੱਡੇ ਅਮਰੂਦ ਬਾਗ ਘੁਟਾਲੇ ਵਿਚ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ। ਇਸ…
ਚਵਿੰਡਾ ਦੇਵੀ ਵਿਖੇ ਮਾਤਾ ਚਾਮੁੰਡਾ ਦੇਵੀ ਜੀ ਦਾ ਦੋ ਰੋਜ਼ਾ ਮੇਲਾ 16,17 ਨੂੰ ਮਨਾਇਆ ਜਾਏਗਾ
ਚਵਿੰਡਾ ਦੇਵੀ/ਵਿੱਕੀ ਭੰਡਾਰੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਸਥਿੱਤ ਮਾਤਾ ਮੰਦਰ ਚਾਮੁੰਡਾ ਦੇਵੀ…
ਅਕਾਲੀ ਦਲ ਨੂੰ ਝਟਕਾ,!ਸਾਬਕਾ ਵਿਧਾਇਕ ਪਵਨ ਟੀਨੂੰ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ ਪੰਜਾਬ ਦੇ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ…
ਅੰਮ੍ਰਿਤਸਰ ਤੋ ਔਜਲਾ,ਜਲੰਧਰ ਤੋ ਚੰਨੀ ਅਤੇ ਸੰਗਰੂਰ ਤੋ ਖਹਿਰਾ ਨੂੰ ਟਿਕਟ ਮਿਲਣੀ ਤੈਅ! ਕਾਂਗਰਸ 5 ਤੋ 7 ਉਮੀਦਵਾਰਾਂ ਦਾ ਕਿਸੇ ਸਮੇ ਵੀ ਕਰ ਸਕਦੀ ਏ ਐਲਾਨ
ਐਡਵੋਕੇਟ ਉਪਿੰਦਰਜੀਤ ਸਿੰਘ ਲੋਕ ਸਭਾ ਚੋਣਾਂ ਲਈ ਸ਼੍ਰੌਮਣੀ ਅਕਾਲੀ ਦਲ ਵੀ ਬੀਤੇ ਕੱਲ ਆਪਣੇ ਸੱਤ ਉਮੀਦਵਾਰਾਂ…