ਭ੍ਰਿਸ਼ਟਾਚਾਰ ਦੇ ਇਕ 19 ਸਾਲ ਪੁਰਾਣੇ ਮਾਮਲੇ ‘ਚ 13 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਅਦਾਲਤ ਨੇ ਸੁਣਾਈ 5-5 ਸਾਲ ਦੀ ਸਜ਼ਾ

ਲੁਧਿਆਣਾ/ਬੀ.ਐਨ.ਈ ਬਿਊਰੋ   19 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ 13 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ…

ਕਲਯੁੱਗੀ ਭਰਾ ਦਾ ਕਾਰਾ !ਭਰਾ ਭਰਜਾਈ ਦਾ ਕਤਲ ਕਰਕੇ 2 ਸਾਲਾਂ ਭਤੀਜੇ ਨੂੰ ਜਿੰਦਾ ਨਹਿਰ ‘ਚ ਸੁੱਟਿਆ

ਖਰੜ/ਬੀ.ਐਨ.ਈ ਬਿਊਰੋ ਖਰੜ ਵਿਚ ਇਕ ਸ਼ਖਸ ਨੇ ਆਪਣੇ ਭਰਾ, ਭਰਜਾਈ ਤੇ ਭਤੀਜੇ ਦਾ ਕਤਲ ਕਰ ਦਿੱਤਾ।…

ਸਾਬਕਾ ਡਿਪਟੀ ਮੁੱਖ ਮੰਤਰੀ ਓ.ਪੀ ਸੋਨੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋ ਵੱਡੀ ਰਾਹਤ ! ਮਿਲੀ ਪੱਕੀ ਜਮਾਨਤ

ਐਡਵੋਕੇਟ ਉਪਿੰਦਰਜੀਤ ਸਿੰਘ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਗ੍ਰਿਫ਼ਤਾਰ ਕਾਂਗਰਸ ਸਰਕਾਰ ਦੇ ਸਾਬਕਾ ਉਪ…

ਡਾ: ਰਾਜ ਕੁਮਾਰ ਦਾ ਭਾਜਪਾ ਤੋ ਕੁਝ ਮਹੀਨਿਆ ‘ਚ ਹੋਇਆ ਮੋਹ ਭੰਗ! ਭਾਜਪਾ ਨੂੰ ਕਿਹਾ ਅਲਵਿਦਾ

ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ  ਪੰਜਾਬ ਦੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਅਜ ਭਾਜਪਾ ਨੂੰ ਅਲਵਿਦਾ ਆਖ…

ਝਬਾਲ ਦੀਆਂ ਦੋ ਧੀਆਂ ਨੇ ਇਕੋ ਦਿਨ ਜੱਜ ਬਣਕੇ ਮਾਤਾ ਭਾਗੋ ਦੇ ਪਿੰਡ ਨੂੰ ਲਾਏ ਭਾਗ

ਝਬਾਲ ਖੁਰਦ ਦੀ ਅਮਾਨਤਬੀਰ ਤੇ ਝਬਾਲ ਪੁਖਤਾ ਦੀ ਮੀਨਾਕਸ਼ੀ ਦੇ ਇਕੋ ਦਿਨ ਜੱਜ ਬਨਣ ਦੀ ਖਬਰ…

ਪੁਲਿਸ ਸਬ-ਇੰਸਪੈਕਟਰ ਲਈ 70,000 ਦੀ ਰਿਸ਼ਵਤ ਲੈਣ ਆਏ ਵਿਚੋਲੀਏ (ਪ੍ਰਾਈਵੇਟ ਵਿਅਕਤੀ)ਨੂੰ ਵਿਜੀਲੈਂਸ ਬਿਊਰੋ ਨੇ ਮੌਕੇ ‘ਤੇ ਕੀਤਾ ਕਾਬੂ

ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ…

ਤਰਨ ਤਾਰਨ ਜਿਲੇ ਦੇ ਪਿੰਡ ਡਲੀਰੀ ਦੇ ਖੇਤਾਂ ਵਿੱਚੋ ਪਾਕਿਸਤਾਨੀ ਡਰੋਨ ਅਤੇ 3 ਕਿੱਲੋ 22 ਗ੍ਰਾਮ ਹੈਰੋਇਨ ਹੋਈ ਬ੍ਰਾਮਦ

ਭਿੱਖੀਵਿੰਡ, ਖਾਲੜਾ/ਨੀਟੂ ਅਰੋੜਾ ਜਗਤਾਰ ਸਿੰਘ ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਵਿੱਚ ਦਸਤਕ ਦੇਣ ਦੀਆਂ ਗਤੀਵਿਧੀਆਂ ਲਗਾਤਾਰ…

ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਤਾਲਮੇਲ ਨਾਲ ਨਸ਼ੇ ਦੀ ਬਰਾਮਦਗੀ 50 ਫੀਸਦੀ ਵਧੀ-ਰਾਜਪਾਲ

ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ ਪੰਜਾਬ ਪੁਲਿਸ ਸਮੇਤ ਦੇਸ਼ ਦੀ ਸੁਰੱਖਿਆ ਵਿਚ ਲੱਗੀਆਂ ਸਾਰੀਆਂ ਏਜੰਸੀਆਂ ਦੇ ਪੰਜਾਬ ਮੁਖੀਆਂ…

ਝਬਾਲ ਦੀ ਹੋਣਹਾਰ ਧੀ ਮੀਨਾਕਸ਼ੀ ਬਣੀ ਜੱਜ! ਪ੍ਰੀਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ

ਝਬਾਲ/ਗੁਰਬੀਰ ਸਿੰਘ ਗੰਡੀਵਿੰਡ ਸਥਾਨਕ ਕਸਬਾ ਝਬਾਲ ਦੀ ਜੰਮਪਲ ਮੀਨਾਕਸ਼ੀ ਨੇ ਜੱਜ ਬਣ ਕੇ ਸੂਬੇ ਦੇ ਨਾਲ-ਨਾਲ…

ਥਾਣਾਂ ਭਿੱਖੀ ਵਿੰਡ ਦੇ ਐਸ.ਐਚ.ਓ ਸਬ ਇੰਸਪੈਕਟਰ ਬਲਜਿੰਦਰ ਸਿੰਘ ਔਲਖ ਪਦਉਨਤ ਹੋਕੇ ਬਣੇ ਇੰਸਪੈਕਟਰ

ਭਿੱਖੀਵਿੰਡ, ਖਾਲੜਾ/ ਨੀਟੂ ਅਰੋੜਾ ਜਗਤਾਰ ਸਿੰਘ ਥਾਣਾ ਭਿੱਖੀਵਿੰਡ ਵਿਖੇ ਤਾਇਨਾਤ ਥਾਣਾ ਮੁਖੀ ਬਲਜਿੰਦਰ ਸਿੰਘ ਔਲਖ ਨੂੰ…