ਬਾਬਾ ਬਲਵਿੰਦਰ ਸਿੰਘ ਪੱਖੋਪੁਰ ਵਾਲਿਆ ਦਾ ਬਾਬਾ ਦੀਪ ਸਿੰਘ ਫਿਲਿੰਗ ਸ਼ਟੇਸ਼ਨ ਗੰਡੀ ਵਿੰਡ ਵਿਖੇ ਪੁੱਜਣ ‘ਤੇ ਅਮਨਦੀਪ ਮਾਨ ਵਲੋ ਨਿੱਘਾ ਸਵਾਗਤ

ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀ ਵਿੰਡ ਗੁਰੂ ਕਲਗੀਧਰ ਕਾਰ ਸੇਵਾ ਸੰਸਥਾਂ ਸੰਤ ਬਾਬਾ ਜੋਗਾ ਸਿੰਘ ਜੀ…

ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ 26 ਅਤੇ 27 ਨਵੰਬਰ ਨੂੰ ਕਰਵਾਇਆ ਜਾਵੇਗਾ ਵਾਲੀਬਾਲ ਦਾ ਟੂਰਨਾਮੈਂਟ-ਐੱਸ. ਐੱਸ. ਪੀ.

ਤਰਨ ਤਾਰਨ/ਜਸਬੀਰ ਸਿੰਘ ਲੱਡੂ,ਲਾਲੀ ਕੈਰੋ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ…

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਤਬਾਦਲੇ ਪਿਛੇ ਕਈ ਤਰਾਂ ਦੀਆ ਅਟਕਲਾਂ ਦਾ ਬਜਾਰ ਗਰਮ

ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਤਬਾਦਲੇ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ…

ਗੁਰਪ੍ਰੀਤ ਸਿੰਘ ਭੁੱਲਰ ਹੋਣਗੇ ਅੰਮ੍ਰਿਤਸਰ ਦੇ ਨਵੇ ਪੁਲਿਸ ਕਮਿਸ਼ਨਰ! ਪੰਜਾਬ ਸਰਕਾਰ ਵਲੋ 31 ਆਈ.ਪੀ.ਐਸ ਤੇ ਪੀ.ਪੀ.ਐਸ ਅਧਿਕਾਰੀ ਕੀਤੇ ਗਏ ਤਬਦੀਲ

ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਨੇ…

ਖਾਲੜਾ ਪੁਲਿਸ ਵਲੋ ਫੜੇ ਗਏ ਨਸ਼ਾ ਤਸਕਰ ਜਸ਼ਨ ਨਾਲ ਮੇਰਾ ਦੂਰ ਦਾ ਵੀ ਵਾਹ ਵਾਸਤਾ ਨਹੀ-ਵਧਾਇਕ ਧੁੰਨ

ਤਰਨਤਾਰਨ /ਜਸਬੀਰ ਲੱਡੂ, ਲਾਲੀ ਕੈਰੋ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਣ ਸਿੰਘ ਧੁੰਨ…

ਡੀਈਓ ਅਤੇ ਡਿਪਟੀ ਡੀਈਓ ਕੋਲੋਂ ਬੈਸਟ ਸਾਈਕਲਿੰਗ ਖ਼ਿਡਾਰਣ ਦਮਨਪ੍ਰੀਤ ਕੌਰ ਨੂੰ ਮਿਲਿਆ ਸਨਮਾਨ

ਰਈਆ /ਬਾਬਾ ਬਕਾਲਾ ,ਬਲਵਿੰਦਰ ਸਿੰਘ ਸੰਧੂ/ ਮਨਜੀਤ ਸਿੰਘ ਗਗਨ ‌ ‌ ‌ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ…

ਸੇਵਾਮੁਕਤ ਏ.ਸੀ.ਪੀ ਤੇ ਥਾਣਾਂ ਮੁੱਖੀ ਵਿਰੁੱਧ ਐਫ.ਆਈ.ਆਰ ਦਰਜ ਕਰਕੇ ਗ੍ਰਿਫਤਾਰੀ ਲਈ ਪੁਲਿਸ ਵਲੋ ਛਾਪੇਮਾਰੀ ਸ਼ੁਰੂ

ਲੁਧਿਆਣਾ /ਬੀ.ਐਨ.ਈ ਬਿਊਰੋ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਲੁਧਿਆਣਾ ਦੇ ਸੇਵਾਮੁਕਤ ਏਸੀਪੀ ਅਤੇ ਐਸਐਚਓ…

ਵਿਜੀਲੈਂਸ ਬਿਉਰੋ ਵੱਲੋਂ ਮੁਆਵਜਾ ਰਾਸ਼ੀ ਵੰਡ ਘੁਟਾਲੇ ‘ਚ 64 ਕਰੋੜ ਦੀ ਘਪਲੇਬਾਜ਼ੀ ਦੇ ਦੋਸ਼ ਹੇਠ 42 ਹੋਰ ਨਵੇਂ ਦੋਸ਼ੀ ਨਾਮਜ਼ਦ-8 ਦੋਸ਼ੀ ਗ੍ਰਿਫਤਾਰ

ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਜਲੰਧਰ-ਚਿੰਤਪੁਰਨੀ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਲਈ ਕੇਂਦਰ ਸਰਕਾਰ ਤੋਂ ਪ੍ਰਾਪਤ ਕਰੋੜਾਂ…

ਹੁਣ ਡੀ.ਜੀ.ਪੀ ਪੰਜਾਬ ਨੇ 11 ਜ਼ਿਲ੍ਹਿਆਂ ਦੇ ਐਸ.ਐਸ.ਪੀ ਨੂੰ ਪਰਾਲੀ ਪਰਾਲੀ ਸਾੜਨ ਤੋ ਰੋਕਣ ‘ਚ ਅਸਮਰਥ ਰਹਿਣ ਦੇ ਮਾਮਲੇ ‘ਚ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੁਲਿਸ ਤੇ ਪ੍ਰਸ਼ਾਸਨ ਦੇ ਸਖਤ ਹੁਕਮਾਂ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਤੋਂ ਬਾਜ਼…

ਬਲਾਕ ਖੇਤੀਬਾੜੀ ਅਫਸਰ ਵਲੋ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਡੀ.ਸੀ ਨੇ ਦਿੱਤੇ ਜਾਂਚ ਦੇ ਹੁਕਮ

ਬਠਿੰਡਾ/ਅਸ਼ੋਕ ਵਰਮਾ ਬਠਿੰਡਾ ਜ਼ਿਲੇ ਚ ਇੱਕ ਬਲਾਕ ਖੇਤੀ ਅਫਸਰ ਵੱਲੋਂ ਆਪਣੇ ਹੀ ਖੇਤ ਵਿੱਚ ਝੋਨੇ ਦੀ…