ਭ੍ਰਿਸ਼ਟਾਚਾਰ ਰੋਕਣ ਦਾ ਯਤਨ! ਪੰਜਾਬ ਦੇ ਵੱਖ ਵੱਖ ਥਾਂਣਿਆ ‘ਚ ਤਾਇਨਾਤ ਕਰੀਬ 191 ਮੁਨਸ਼ੀਆਂ ਦਾ ਤਬਾਦਲਾ -ਦਾਗੀ ਪੁਲਿਸ ਮੁਲਾਜਮਾਂ ਦੀ ਹੋਵੇਗੀ ਪੱਕੀ ਛੁੱਟੀ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਤਵਾਰ ਨੂੰ ਦੱਸਿਆ ਕਿ ਰਾਜ ‘ਚ…
450 ਤੋ ਵੱਧ ਕਿਸਾਨਾਂ ਨੂੰ ਅੱਜ ਰਿਹਾਅ ਕਰੇਗੀ ਪੰਜਾਬ ਸਰਕਾਰ -ਆਈ.ਜੀ ਸੁਖਚੈਨ ਸਿੰਘ ਗਿੱਲ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਬਿਆਨ ਵਿਚ…
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ’ਤੇ ਇਕ ਹੋਰ ਚੋਟ, ਮੁੱਖ ਸਕੱਤਰ ਨੇ ਸਿਵਲ ਸੇਵਾਵਾਂ ਨਾਲ ਸਬੰਧਤ ਲੰਬਿਤ ਅਰਜ਼ੀਆਂ ਦੇ ਸਾਰੇ ਵਿਭਾਗਾਂ ਤੋ 26 ਤਕ ਮੰਗੇ ਵੇਰਵੇ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਿੱਥੇ ਨਸ਼ਿਆਂ ਵਿਰੁਧ ਯੁੱਧ ਛੇੜਿਆ ਹੋਇਆ ਹੈ।…
ਸ਼ਹੀਦ ਭਗਤ ਸਿੰਘ ਦਾ ਅਜਨਾਲਾ ਦੇ ਨੌਜਵਾਨਾਂ ਵੱਲੋਂ ਮਨਾਇਆ ਗਿਆ ਸ਼ਹੀਦੀ ਦਿਹਾੜਾ
ਅਜਨਾਲਾ / ਦਵਿੰਦਰ ਕੁਮਾਰ ਪੁਰੀ ਅਜਨਾਲਾ ਪੰਜਾਬ ਦੇ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ…
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 4 ਕਿਲੋ ਹੈਰੋਇਨ ਨਾਲ ਪਿਓ-ਪੁੱਤਰ ਸਮੇਤ ਚਾਰ ਵਿਅਕਤੀ ਕੀਤੇ ਕਾਬੂ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਅਹਿਮ…
ਸੀ.ਆਈ.ਏ ਸਟਾਫ ਅੰਮ੍ਰਿਤਸਰ ਨੇ ਨਸ਼ਾ ਤਸਕਰਾਂ ਦੇ ਟੋਲੇ ਦੀ ਮੁੱਖੀ ਮਹਿਲਾ ਸਮੇਤ ਚਾਰ ਨੂੰ 5.2 ਕਿਲੋ ਹੈਰਇਨ ਸਮੇਤ ਕੀਤਾ ਕਾਬੂ
ਅੰਮ੍ਰਿਤਸਰ /ਰਾਣਾਨੇਸ਼ਟਾ,ਮਿੱਕੀ ਗੁਮਟਾਲਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਵੱਡੀਆਂ ਨਸ਼ੇ ਦੀਆਂ…
ਥਾਣਾਂ ਛਾਉਣੀ ਦੇ ਐਸ.ਐਚ.ਓ ਤੇ ਸਿਪਾਹੀ ਨੂੰ ਪੁਲਿਸ ਕਮਿਸ਼ਨਰ ਜਲੰਧਰ ਨੇ ਕੀਤਾ ਮੁਅੱਤਲ
ਜਲੰਧਰ/ਬੀ.ਐਨ.ਈ ਬਿਊਰੋ ਜਲੰਧਰ ਵਿਚ ਇੱਕ ਨੌਜਵਾਨ ਦੀ ਖੁਦਕੁਸ਼ੀ ਦੇ ਹਾਲ ਹੀ ਵਿਚ ਹੋਏ ਮਾਮਲੇ ਵਿਚ,…
ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਰਿੰਟੂ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਲਿਆ
ਅੰਮ੍ਰਿਤਸਰ/ਮਿੱਕੀ ਗੁਮਟਾਲਾ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਨਵ-ਨਿਯੁਕਤ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਦਿੱਲੀ ਵਿੱਚ ਆਮ ਆਦਮੀ…
ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਉੱਘੇ ਪੰਜਾਬੀ ਵਿਦਵਾਨ ਡਾ. ਆਤਮ ਸਿੰਘ ਰੰਧਾਵਾ ਨੂੰ ਇਤਿਹਾਸਕ ਖਾਲਸਾ ਕਾਲਜ ਦਾ ਨਵਾਂ ਪ੍ਰਿੰਸੀਪਲ ਕੀਤਾ ਨਿਯੁਕਤ
ਐਡਵੋਕੇਟ ਉਪਿੰਦਰਜੀਤ ਸਿੰਘ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਪੰਜਾਬੀ ਅਧਿਐਨ ਦੇ…
ਅੰਮ੍ਰਿਤਸਰ ਵਿਖੇ ਗੋਰੀ ਸ਼ੰਕਰ ਮੰਦਿਰ ਵਿਖੇ ਸ੍ਰੀ ਹਰੀ ਹਰ ਮਿਲਣ ਮਹਾਂਉਤਸਵ ਕਰਵਾਇਆ ਗਿਆ
ਅਜਨਾਲਾ/ਦਵਿੰਦਰ ਕੁਮਾਰ ਪੁਰੀ ਅੰਮ੍ਰਿਤਸਰ ਵਿਖੇ ਗ਼ੋਰੀ ਸ਼ੰਕਰ ਮੰਦਿਰ ਮਜੀਠਾ ਬਾਈਪਾਸ ਵਿਖੇ ਮਿੱਤੀ 17 ਮਾਰਚ ਤੋਂ ਲੈ…