





Total views : 5949273







Total views : 5949273ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਅੰਮ੍ਰਿਤਸਰ ਵਿਖੇ ਗ਼ੋਰੀ ਸ਼ੰਕਰ ਮੰਦਿਰ ਮਜੀਠਾ ਬਾਈਪਾਸ ਵਿਖੇ ਮਿੱਤੀ 17 ਮਾਰਚ ਤੋਂ ਲੈ ਕੇ 23 ਮਾਰਚ ਤੱਕ ਧੂਮ ਧਾਮ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਉਚੇਚੇ ਤੌਰ ਤੇ ਇਸ ਮਹਾਂਉਤਸਵ ਸਮਾਗਮ ਵਿੱਚ ਕਥਾਵਾਚਕ ਕਰਨ ਪਹੁੰਚੇ ਸ੍ਰੀ ਰੰਗੀਲੀ ਸਖੀ ਜੀ ਮਹਾਰਾਜ,ਸ੍ਰੀ ਰਸਿਕਾ ਪਾਗ਼ਲ ਜੀ ਮਹਾਰਾਜ,ਸ੍ਰੀ ਅਨੁਰਾਨੀ ਪੋਰਿਨਮਾ ਜੀ,ਸ੍ਰੀ ਇੰਦੇਸ ਮਹਾਰਾਜ ਜੀ ,ਬਾਬਾ ਚ੍ਰਿਤ ਵ੍ਰਿਤ ਬਿਹਾਰੀ ਦਾਸ ਮਹਾਰਾਜ ਜੀ ਨੇ ਆਪਣੀ ਸੁਰੀਲੀ ਮਗਨ ਅਵਾਜ਼ ਵਿੱਚ ਕਥਾ ਅਤੇ ਕੀਰਤਨ ਕੀਤਾ।

ਇਸ ਮਹਾਂਉਤਸਵ ਸਮਾਗਮ ਵਿੱਚ ਦੁਰੋ ਦੂਰ ਆਈਆਂ ਹੋਈਆਂ ਸੰਗਤਾਂ ਨੇ ਮਹਾਰਾਜ ਜੀ ਦਾ ਕੀਰਤਨ ਸੁਣ ਕੇ ਬਹੁਤ ਅਨੰਦ ਮਾਣਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਅਵਸਰ ਤੇ ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ।ਇਸ ਮੌਕੇ ਅਜਨਾਲਾ ਸ਼ਹਿਰ ਤੋਂ ਲਗਾਤਾਰ ਸੱਤ ਦਿਨ ਪ੍ਰਚੀਨ ਸ਼ਿਵ ਮੰਦਿਰ ਰੋਜ ਸੰਗਤ ਦੇ ਨਾਲ ਭਰੀ ਬੱਸ ਵੀ ਹਾਜ਼ਰੀ ਲਗਾਉਣ ਜਾਂਦੀ ਰਹੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-