





Total views : 5915280







Total views : 5915280ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ / ਦਵਿੰਦਰ ਕੁਮਾਰ ਪੁਰੀ
ਅਜਨਾਲਾ ਪੰਜਾਬ ਦੇ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਅਜਨਾਲਾ ਦੀ ਵਾਰਡ ਨੰਬਰ ਤਿੰਨ ਦੇ ਸਕੂਲ ਸੱਕੀ ਵਾਲਾ ਵਿਖੇ ਯੂਥ ਡਿਵੈਲਪਮੈਂਟ ਕਲੱਬ ਅਜਨਾਲਾ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਅਜੇ ਕੁਮਾਰ ਦੀਪਕ ਕੌਸ਼ਲ ਹਰਪ੍ਰੀਤ ਸਿੰਘ ਬਾਊ ਸ਼ਾਮਿਲ ਹੋਏ ਇਸ ਮੌਕੇ ਬੋਲਦਿਆਂ ਅਜੇ ਕੁਮਾਰ ਨੇ ਸ਼ਹੀਦੀ ਦਿਹਾੜੇ ਬਾਰੇ ਬੋਲਦਿਆਂ ਦੱਸਿਆ ਕਿ ਸਾਡਾ ਦੇਸ਼ ਸ਼ਹੀਦ ਭਗਤ ਸਿੰਘ ਦੀ ਬਦੌਲਤ ਆਜ਼ਾਦ ਹੋਇਆ ਹੈ ਅਤੇ ਅਸੀਂ ਜੋ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਉਹ ਉਹਨਾਂ ਦੀ ਬਦੌਲਤ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਉਨਾਂ ਦੀ ਸੋਚ ਤੇ ਝੱਲਣਾ ਚਾਹੀਦਾ ਹੈ।
ਨਸ਼ਿਆਂ ਦਾ ਤਿਆਗ ਕਰਕੇ ਇੱਕ ਚੰਗੇ ਸਮਾਜ ਦੇ ਹਾਣੀ ਬਣਨਾ ਚਾਹੀਦਾ ਹੈ। ਇਸ ਮੌਕੇ ਦੀਪਕ ਕੌਸ਼ਲ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਜੁਰਮਾ ਤੋਂ ਅੱਤਿਆਚਾਰਾਂ ਤੋਂ ਸ਼ਹੀਦ ਭਗਤ ਸਿੰਘ ਨੇ ਆਜ਼ਾਦੀ ਦਵਾਈ ਅਤੇ ਆਪ ਉਹਨਾਂ ਨੇ ਫਾਂਸੀ ਨੂੰ ਚੁੰਮ ਕੇ ਗਲ ਨਾਲ ਲਾਇਆ ਅਤੇ ਇਹ ਕੁਰਬਾਨੀ ਉਹਨਾਂ ਦੀ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ ਹਰ ਸਾਲ ਅਸੀਂ ਇਸੇ ਤਰ੍ਹਾਂ ਅਜਨਾਲਾ ਦੀ ਵਾਰਡ ਨੰਬਰ ਤਿੰਨ ਵਿੱਚ ਭਗਤ ਸਿੰਘ ਦੇ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਸਾਰੀ ਵਾਰਡ ਦੇ ਸਹਿਯੋਗੀਆਂ ਨਾਲ ਮਨਾਇਆ ਜਾਇਆ ਕਰੇਗਾ। ਇਸ ਮੌਕੇ ਹਰਪ੍ਰੀਤ ਸਿੰਘ ਬਾਊ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਸਾਨੂੰ ਭਾਈਚਾਰਕ ਸਾਂਝ ਅਤੇ ਏਕਤਾ ਬਣਾਈ ਰੱਖਣੀ ਚਾਹੀਦੀ ਹੈ। ਇਸ ਮੌਕੇ ਅਜੇ ਕੁਮਾਰ ਦੀਪਕ ਕੌਸ਼ਲ ਹਰਪ੍ਰੀਤ ਸਿੰਘ ਸਨੀ ਸ਼ਰਮਾ ਸ਼ਮਸ਼ੇਰ ਸਿੰਘ ਸੰਦੀਪ ਸਿੰਘ ਰਾਹੁਲ ਭਗਤ ਮਨੀਸ਼ ਸ਼ਰਮਾ ਹੀਰਾ ਲਾਲ ਹੈਪੀ ਸਾਬੀ ਦੀਪਕ ਆਦੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
