ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ  ਅਕਾਲੀ ਦਲ ਦੇ ਜਿਲਾ ਅੰਮ੍ਰਿਤਸਰ ਅਤੇ ਜਿਲਾ ਤਰਨਤਾਰਨ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

4938256
Total views : 5934146

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਅਤੇ ਦੁਆਬੇ ਦੇ 8 ਜਿ਼ਲਿਆਂ ਦੀ ਆਖਰੀ ਤੀਜੀ ਸੂਚੀ ਜਾਰੀ ਕਰ ਦਿੱਤੀ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ  ਅੱਜ ਮਾਝੇ ਅਤੇ ਦੁਆਬੇ ਦੇ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 15 ਜਿਲਿਆਂ ਦੇ ਜਨਰਲ ਕੌਂਸਲ ਮੈਬਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਜਿਲਾ ਅੰਮ੍ਰਿਤਸਰ-ਹਲਕਾ ਅਟਾਰੀ (ਐਸ.ਸੀ) ਸ. ਕੁਲਵੰਤ ਸਿੰਘ ਖਾਪੜਖੇੜੀ, ਸ.ਅਵਤਾਰ ਸਿੰਘ ਫਤਿਹਗੜ੍ਹ ਸੁੱਕਰਚੱਕ, ਸ. ਪ੍ਰਤਾਪ ਸਿੰਘ ਪੰਡੋਰੀ ਮਹਿਮਾ, ਸ. ਗੁਰਚਰਨ ਸਿੰਘ ਚੱਬਾ, ਸ. ਗੁਰਦੀਪ ਸਿੰਘ ਸ਼ਾਹ ਰਾਮਪੁਰਾ, ਹਲਕਾ ਅੰਮ੍ਰਿਤਸਰ ਪੱਛਮੀ ਸ. ਮੇਜਰ ਸਿੰਘ ਸਰਕਾਰੀਆ, ਸ. ਗੁਰਨਿਆਮਤ ਸਿੰਘ ਘਨੂੰਪੁਰ, ਸ. ਹਰਭਜਨ ਸਿੰਘ ਕੰਡਾ, ਸ. ਦਿਲਬਾਗ ਸਿੰਘ ਸੰਧੂ, ਹਲਕਾ ਬਾਬਾ ਬਕਾਲਾ ਸ. ਸਰਵਣ ਸਿੰਘ ਤਖਤੂਚੱਕ, ਸ. ਗੁਰਪ੍ਰੀਤ ਸਿੰਘ ਉਪਲ, ਸ. ਮਨਜਿੰਦਰ ਸਿੰਘ ਕਾਜੀਵਾਲ, ਸ. ਰਜਿੰਦਰ ਸਿੰਘ ਲਿੱਦੜ, ਹਲਕਾ ਰਾਜਾਸਾਂਸੀ ਸ. ਪਰਮਜੀਤ ਸਿੰਘ ਡੱਲੇਕੇ, ਸ. ਤੇਜਇਕਬਾਲ ਸਿੰਘ ਮੁਹਾਰ, ਸ. ਭਗਤ ਸਿੰਘ ਝੰਜੋਟੀ, ਸ. ਕੇਹਰ ਸਿੰਘ ਰਾਣੀਆ, ਹਲਕਾ ਜੰਡਿਆਲਾ ਗੁਰੂ, ਸ. ਬਲਕਾਰ ਸਿੰਘ ਪਿੰਡ ਕੋਟ ਖਹਿਰਾ, ਸ. ਕੰਵਰਦੀਪ ਸਿੰਘ ਮਾਨ ਜਲਾਲ, ਸ. ਗੁਰਭੇਜ ਸਿੰਘ ਜੱਬੋਵਾਲ, ਸ. ਮਹਿੰਦਰਪਾਲ ਸਿੰਘ ਮਾਨ੍ਹਾਂਵਾਲ, ਹਲਕਾ ਅੰਮ੍ਰਿਤਸਰ ਕੇਂਦਰੀ ਸ਼੍ਰੀ ਰਵਿੰਦਰ ਕੁਮਾਰ ਨਵਾਂਕੋਟ, ਸ. ਅਮਰਜੀਤ ਸਿੰਘ ਗ੍ਰੈਂਡ ਸਿਟੀ, ਸ਼੍ਰੀ ਸ਼ੁਭਾਸ਼ ਚੰਦਰ, ਸ. ਨਿਰਮਲ ਸਿੰਘ ਇੰਦਰਾ ਕਾਲੌਨੀ, ਹਲਕਾ ਅਜਨਾਲਾ ਸ. ਦਲਬੀਰ ਸਿੰਘ ਚੱਕ ਡੋਗਰਾਂ, ਸ. ਬ੍ਰਹਮ ਸਿੰਘ ਝੰਡੇਰ, ਸ. ਸੁਰਿੰਦਰਪਾਲ ਕਾਲੀਆ, ਸ. ਗੁਰਚਰਨਜੀਤ ਸਿੰਘ ਰਾਜ ਅਵਾਨ।

ਜਿਲਾ ਤਰਨਤਾਰਨ-ਹਲਕਾ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਤਰਨਤਾਰਨ, ਸ. ਗੁਰਬੀਰ ਸਿੰਘ ਝਬਾਲ, ਸ. ਮਨਜਿੰਦਰ ਸਿੰਘ ਐਮਾ ਕਲਾਂ, ਸ. ਗੁਰਮੀਤ ਸਿੰਘ ਗੰਡੀਵਿੰਡ, ਹਲਕਾ ਖਡੂਰ ਸਾਹਿਬ ਸ. ਤੇਜਿੰਦਰ ਸਿੰਘ ਪ੍ਰਿੰਸ ਫਤਿਹਬਾਦ, ਸ. ਕੁਲਦੀਪ ਸਿੰਘ ਲਹੋਰੀਆ, ਸ. ਨਰਪਿੰਦਰ ਸਿੰਘ ਰੂੜੇਆਸਲ, ਸ. ਸੁੱਖਰਾਜ ਬਹਾਦਰ ਸਿੰਘ ਤੇਲ ਢਾਏਵਾਲਾ ਅਤੇ ਸ. ਜਗਦੀਪ ਸਿੰਘ ਖਾਨ ਰਸਾਦਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- ‘

 

Share this News