ਇੰਸ: ਬਲਜਿੰਦਰ ਸਿੰਘ ਬਾਜਵਾ ਥਾਣਾਂ ਝਬਾਲ ਦੇ ਐਸ.ਐਚ.ਓ ਨਿਯੁਕਤ

4946411
Total views : 5946285

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

 

ਐਸ.ਐਸ.ਪੀ ਤਰਨ ਤਾਰਨ ਸ੍ਰੀ ਸਰਿੰਦਰ ਲਾਂਬਾ ਆਈ.ਪੀ.ਐਸ ਨੇ ਥਾਣਾਂ ਝਬਾਲ ਦੇ ਮੌਜੂਦਾ ਮੁੱਖੀ ਦਾ ਤਬਾਦਲਾ ਕਰਕੇ ਇੰਸ: ਬਲਜਿੰਦਰ ਸਿੰਘ ਬਾਜਵਾ ਨੂੰ ਐਸ.ਐਚ.ਓ ਨਿਯੁਕਤ ਕਰਨ ਤੋ ਬਾਅਦ ਉਨਾਂ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਕਿਹਾ ਕਿ ਲੋਕਾਂ ਨੂੰ ਇਨਸਾਫ ਦੇਣਾ ਜਿਥੇ ਉਨਾਂ ਦੀ ਪਹਿਲਾ ਕਦਮੀ ਹੋਵੇਗੀ, ਉਨਾਂ ਨਸ਼ਾ ਤਸਕਰਾਂ ਨੂੰ ਵੀ ਨਕੇਲ ਪਾਉਣ ਦੇ ਨਾਲ ਨਾਲ ਅੱਡੇ ਵਿੱ ਆਵਾਜਾਈ ਦੀ ਸਮੱਸਿਆ ‘ਚ ਵੀ ਸੁਧਾਰ ਲਿਆਂਦਾ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

ad
Share this News