ਸੁਖਬੀਰ ਬਾਦਲ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਬਲਜੀਤ ਸਿੰਘ ਛਿਛਰੇਵਾਲ ਸਮੇਤ 67 ਹਲਕਿਆ ਦੇ ਵਪਾਰੀ ਵਰਗ ਦੇ ਹਲਕਾ ਪ੍ਰਧਾਨ ਕੀਤੇ ਨਿਯੁਕਤ

4912203
Total views : 5893887

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਸ੍ਰੀ ਐਨ.ਕੇ.ਸ਼ਰਮਾ ਨਾਲ ਮਸ਼ਵਰੇ ਉਪਰੰਤ ਅੱਜ ਵਪਾਰ ਵਿੰਗ ਦੇ 67 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ 67 ਵਿਧਾਨ ਸਭਾ ਹਲਕਿਆਂ ਵਿੱਚ ਵਪਾਰੀ ਵਰਗ ਦੇ ਪ੍ਰਧਾਨਾਂ ਵਿੱਚ ਵਪਾਰੀ ਵਰਗ ਦੇ ਮਿਹਨਤੀ ਆਗੂਆਂ  ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਵਪਾਰੀ ਆਗੂਆਂ ਨੂੰ ਵੱਖ—ਵੱਖ ਹਲਕਿਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ

 ਉਹਨਾਂ ਹਲਕਾ ਅਟਾਰੀ (ਐਸ.ਸੀ)  ਸ਼੍ਰੀ ਅਮਨ ਕੁਮਾਰ ਪਿੰਡ ਭਕਨਾਂ ਕਲਾਂ, ਹਲਕਾ ਬਾਬਾ ਬਕਾਲਾ (ਐਸ.ਸੀ)  ਸ. ਕੁਲਵੰਤ ਸਿੰਘ ਰੰਧਾਵਾ, ਹਲਕਾ ਅੰਮ੍ਰਿਤਸਰ ਪੱਛਮੀ (ਐਸ.ਸੀ) ਸ਼੍ਰੀ ਰਵੀ ਸ਼ਰਮਾ, ਹਲਕਾ ਰਾਮਪੁਰਾ ਫੂਲ ਸ. ਗੁਰਤੇਜ਼ ਸਿੰਘ ਚਾਨੀ ਸਿਰੀਏਵਾਲਾ, ਹਲਕਾ ਮੌੜ ਸ਼੍ਰੀ ਕ੍ਰਿਸ਼ਨ ਕੁਮਾਰ ਡਾਇਲ ਮੌੜ ਮੰਡੀ, ਹਲਕਾ ਭੁੱਚੋ ਮੰਡੀ (ਐਸ.ਸੀ) ਸ. ਮਨਮਿੰਦਰ ਸਿੰਘ ਗੋਲਡੀ ਗੋਨਿਆਣਾ ਮੰਡੀ, ਹਲਕਾ ਬਰਨਾਲਾ ਸ਼੍ਰੀ ਨੀਰਜ਼ ਗਰਗ ਬਰਨਾਲਾ, ਹਲਕਾ ਭਦੌੜ (ਐਸ.ਸੀ) ਸ਼੍ਰੀ ਸ਼ੁਰੇਸ਼ ਕੁਮਾਰ ਤਪਾ ਮੰਡੀ, ਹਲਕਾ ਮਹਿਲ ਕਲਾਂ (ਐਸ.ਸੀ) ਸ਼੍ਰੀ ਸੰਦੀਪ ਕੁਮਾਰ  ਮਹਿਲ ਕਲਾਂ, ਹਲਕਾ ਜਲਾਲਾਬਾਦ ਸ਼੍ਰੀ ਸ਼ੁਭਾਸ਼ ਚੰਦਰ ਜਲਾਲਾਬਾਦ, ਹਲਕਾ ਬੱਲੂਆਣਾ (ਐਸ.ਸੀ) ਸ. ਬੂਟਾ ਸਿੰਘ ਝੂਰੜ ਖੇੜਾ, ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਪੰਕਜ਼ ਸ਼ਰਮਾਂ ਸਰਹਿੰਦ, ਹਲਕਾ ਬੱਸੀ ਪਠਾਣਾ (ਐਸ.ਸੀ) ਸ਼੍ਰੀ ਰਾਜੀਵ ਅਹੂਜਾ ਖਮਾਣੋ, ਹਲਕਾ ਫਿਰੋਜ਼ਪੁਰ ਦਿਹਾਤੀ (ਐਸ.ਸੀ)  ਹਲਕਾ ਗੁਰੂ ਹਰਸਹਾਏ ਸ਼੍ਰੀ ਪਰਸ਼ੋਤਮ ਲਾਲ ਬਿੱਟੂ ਗਲਹੋਤਰਾ, ਸ਼੍ਰੀ ਮਹਿੰਦਰਪਾਲ ਢੱਲ ਤਲਵੰਡੀ ਭਾਈ, ਹਲਕਾ ਜ਼ੀਰਾ ਸ. ਅਮਨਦੀਪ ਸਿੰਘ ਛਾਬੜਾ ਜ਼ੀਰਾ, ਹਲਕਾ ਜੈਂਤੋ (ਐਸ.ਸੀ)  ਸ਼੍ਰੀ ਵਿਨੇ ਕੁਮਾਰ ਜੈਤੋਂ, ਹਲਕਾ ਗੁਰਦਾਸਪੁਰ ਸ਼੍ਰੀ ਕੁਲਦੀਪ ਮਹਾਜਨ ਗੁਰਦਾਸਪੁਰ, ਹਲਕਾ ਕਾਦੀਆਂ ਸ਼੍ਰੀ ਗਗਨਦੀਪ ਭਾਟੀਆ ਕਾਦੀਆਂ, ਹਲਕਾ ਬਟਾਲਾ ਸ਼੍ਰੀ ਰਾਜ ਕੁਮਾਰ ਬਟਾਲਾ, ਹਲਕਾ ਸ਼੍ਰੀ ਹਰਗੋਬਿੰਦਪੁਰ (ਐਸ.ਸੀ)  ਮਾਸਟਰ ਵਿਨੋਦ ਬਾਵਾ ਘੁਮਾਣ, ਹਲਕਾ ਦੀਨਾਨਗਰ (ਐਸ.ਸੀ)  ਸ਼੍ਰੀ ਸੌਰਵ ਸ਼ਰਮਾਂ ਦੀਨਾਨਗਰ, ਹਲਕਾ ਹੁਸ਼ਿਆਰਪੁਰ ਜਸਵਿੰਦਰ ਸਿੰਘ ਛਾਉਣੀ ਕਲਾਂ, ਹਲਕਾ ਚੱਬੇਵਾਲ (ਐਸ.ਸੀ) ਸ. ਸਰਬਜੀਤ ਸਿੰਘ ਅਹਿਰਾਣਾ, ਹਲਕਾ ਟਾਂਡਾ ਸ. ਤੇਜਿੰਦਰ ਸਿੰਘ ਸੋਨੂੰ ਜਾਜਾ, ਹਲਕਾ ਸ਼ਾਮਚੁਰਾਸੀ (ਐਸ.ਸੀ) ਸ. ਅਜਾਦਜੀਤ ਸਿੰਘ ਸ਼ੇਰਪੁਰ ਪੱਕਾ, ਹਲਕਾ ਜਲੰਧਰ ਨੌਰਥ ਸ਼੍ਰੀ ਰਾਜੇਸ਼ ਸ਼ਰਮਾਂ ਜਲੰਧਰ, ਹਲਕਾ ਜਲੰਧਰ ਪੱਛਮੀ (ਐਸ.ਸੀ) ਸ. ਮਲਜਿੰਦਰ ਸਿੰਘ ਮੱਲ, ਹਲਕਾ ਜਲੰਧਰ ਸੈਂਟਰਲ ਸ. ਜਸਪ੍ਰੀਤ ਸਿੰਘ ਜੌਨੀ,ਹਲਕਾ ਜਲੰਧਰ ਕੈਂਟ ਸ਼੍ਰੀ ਅਮਿਤ ਮੈਨੀ  ਹਲਕਾ ਕਪੂਰਥਲਾ ਸ਼੍ਰੀ ਵਿੱਕੀ ਅਗਰਵਾਲ, ਹਲਕਾ ਫਗਵਾੜਾ (ਐਸ.ਸੀ) ਦਿਹਾਤੀ ਸ. ਜਸਵਿੰਦਰ ਸਿੰਘ ਪੁੱਤਰ ਮਲਕਪੁਰ ਫਗਵਾੜਾ ਸ਼ਹਿਰੀ ਸ. ਬਲਜੀਤ ਸਿੰਘ ਵਾਲੀਆ ਫਗਵਾੜਾ, ਹਲਕਾ ਗਿੱਲ (ਐਸ.ਸੀ) ਸ. ਪਰਮਦੀਪ ਸਿੰਘ ਡੇਹਲੋਂ, ਹਲਕਾ ਜਗਰਾਂਉ (ਐਸ.ਸੀ) ਸ. ਹਰਦੇਵ ਸਿੰਘ ਬੋਬੀ ਜਗਰਾੳਂ, ਹਲਕਾ ਆਤਮ ਨਗਰ ਸ. ਗੁਨਵੀਰ ਸਿੰਘ ਘਈ ਦੁੱਗਰੀ ਅਤੇ ਸ. ਅਰਵਿੰਦ ਸਿੰਘ ਰਿੰਕੂ ਲੁਧਿਆਣਾ, ਹਲਕਾ ਪਾਇਲ (ਐਸ.ਸੀ)  ਸ. ਰਜਿੰਦਰ ਸਿੰਘ ਦੌਰਾਹਾ, ਹਲਕਾ ਲੁਧਿਆਣਾ ਦੱਖਣੀ ਸ਼੍ਰੀ ਰਵੀ ਸ਼ਰਮਾ ਲੁਧਿਆਣਾ, ਹਲਕਾ ਲੁਧਿਆਣਾ ਵੈਸਟ ਸ. ਖੁਸ਼ਪ੍ਰੀਤ ਸਿੰਘ, ਹਲਕਾ ਲੁਧਿਆਣਾ ਸੈਂਟਰਲ ਸ. ਗੁਰਿੰਦਰ ਸਿੰਘ ਪੁੱਤਰ ਮਿੱਲਰਗੰਜ, ਹਲਕਾ ਬਾਘਾਪੁਰਾਣਾ ਸ਼੍ਰੀ ਪਵਨ ਗੋਇਲ ਬਾਘਾਪੁਰਾਣਾ, ਹਲਕਾ ਮੋਗਾ ਸ਼੍ਰੀ ਵਿਨੋਦ ਕੁਮਾਰ ਕੱਕੜ ਮੋਗਾ, ਹਲਕਾ ਨਿਹਾਲ ਸਿੰੰਘ ਵਾਲਾ (ਐਸ.ਸੀ)  ਸ਼੍ਰੀ ਮਨੋਜ ਭੱਲਾ ਨਿਹਾਲ ਸਿੰਘ ਵਾਲਾ, ਹਲਕਾ ਮਾਨਸਾ ਸ਼੍ਰੀ ਆਸ਼ੂ ਬਾਂਸਲ ਮਾਨਸਾ, ਹਲਕਾ ਸਰਦੂਲਗੜ੍ਹ ਸ਼੍ਰੀ ਜਤਿੰਦਰ ਜੈਨ ਬੌਬੀ ਸਰਦੂਲਗੜ੍ਹ, ਹਲਕਾ ਬੁੱਢਲਾਡਾ (ਐਸ.ਸੀ)  ਸ਼੍ਰੀ ਸ਼ੀਸ਼ਪਾਲ ਬਰੇਟਾ, ਹਲਕਾ ਸ਼੍ਰੀ ਮੁਕਤਸਰ ਸਾਹਿਬ਼ ਸ੍ਰੀ ਸੰਜੀਵ ਧੂੜੀਆ ਮੁਕਤਸਰ ਸਾਹਿਬ ਅਤੇ ਮੰਡੀ ਬਰੀਵਾਲਾ ਸ. ਬਲਜਿੰਦਰ ਸਿੰਘ ਰੰਗਪੁਰੀ, ਹਲਕਾ ਲੰਬੀ ਸ਼੍ਰੀ ਸਤੀਸ਼ ਕਾਲਾ ਕਿਲਿਆਂਵਾਲੀ, ਹਲਕਾ ਗਿੱਦੜਬਾਹਾ ਸ. ਜਤਿੰਦਰ ਸਿੰਘ ਗਿੱਦੜਬਾਹਾ, ਹਲਕਾ ਮੋਹਾਲੀ ਸ. ਸਰਬਜੀਤ ਸਿੰਘ ਗੋਲਡੀ, ਹਲਕਾ ਮਲੇਰਕੋਟਲਾ ਸ਼੍ਰੀ ਮਹਿਮੂਦ ਅਲੀ ਮਲੇਰਕੋਟਲਾ, ਹਲਕਾ ਪਟਿਆਲਾ ਸ਼ਹਿਰੀ ਸ. ਇੰਦਰਪਾਲ ਸਿੰਘ ਸੇਠੀ ਪਟਿਆਲਾ, ਹਲਕਾ ਰਾਜਪੁਰਾ ਸ਼੍ਰੀ ਰਵੀ ਲੁਥਰਾ ਰਾਜਪੁਰਾ, ਹਲਕਾ ਨਾਭਾ (ਐਸ.ਸੀ) ਸ਼੍ਰੀ ਨਰੇਸ਼ ਕੁਮਾਰ ਗਰਗ ਨਾਭਾ, ਹਲਕਾ ਪਠਾਨਕੋਟ ਸ਼੍ਰੀ ਕਪਿਲ ਭਸੀਨ ਮੀਰਪੁਰ, ਹਲਕਾ ਸੁਜਾਨਪੁਰ ਸ਼੍ਰੀ ਸਮੀਰ ਵੇਦ ਸੁਜਾਨਪੁਰ, ਹਲਕਾ ਭੋਆ (ਐਸ.ਸੀ) ਸ਼੍ਰੀ ਸੁਰੇਸ਼ ਕੁਮਾਰ ਤੰਗੋਸਰ, ਹਲਕਾ ਰੂਪਨਗਰ ਸ਼੍ਰੀ ਮਨਿੰਦਰ ਕੁਮਾਰ ਬਜਰੂੜ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸ. ਦਵਿੰਦਰ ਸਿੰਘ ਰਾਣਾ ਲਾਡਾ ਸ਼੍ਰੀ ਅਨੰਦਪੁਰ ਸਾਹਿਬ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਸ. ਜਸਮੀਤ ਸਿੰਘ ਮੋਰਿੰਡਾ, ਹਲਕਾ ਬਲਾਚੌਰ ਸ. ਹਰਦੇਵ ਸਿੰਘ ਰਾਣਾ ਮੋਹਰ, ਹਲਕਾ ਸੰਗਰੂਰ ਸ਼੍ਰੀ ਦੀਪਕ ਅਗਰਵਾਲ ਸੰਗਰੂਰ, ਹਲਕਾ ਧੂਰੀ ਸ਼੍ਰੀ ਧਰਮਪਾਲ ਗਰਗ ਧੂਰੀ, ਹਲਕਾ ਦਿੜਬਾ (ਐਸ.ਸੀ) ਸ਼੍ਰੀ ਸ਼ੁਭਾਸ ਕੁਮਾਰ ਦਿੜਬਾ, ਹਲਕਾ ਲਹਿਰਾਗਾਗਾ ਸ਼੍ਰੀ ਹਰਵਿੰਦਰ ਕੁਮਾਰ ਰਿੰਕੂ ਲਹਿਰਾ ਅਤੇ ਹਲਕਾ ਤਰਨਤਾਰਨ ਸ. ਬਲਜੀਤ ਸਿੰਘ ਛਿਛਰੇਵਾਲ ਦੇ ਨਾਮ ਸ਼ਾਮਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News