ਅਕਾਲੀ ਆਗੂ ਬਿਕ੍ਰਮ ਮਜੀਠੀਆ ਵਿਰੁੱਧ ਸਰਕਾਰ ਨੇ ਜਾਰੀ ਕੀਤਾ ਲੁੱਕਆਊਟ ਆਰਡਰ

4946627
Total views : 5946557

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕ੍ਰਮ ਸਿੰਘ ਮਜੀਠੀਆਂ ਦੀ ਮੁਸ਼ਕਿਲਾਂ ਦਿਨੋ ਦਿਨ ਵਧਦੀਆ ਜਾ ਰਹੀਆ ਹਨ, ਕਿਉਕਿ ਬੀਤੇ ਕੱਲ ਥਾਣਾਂ ਮਜੀਠਾ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਮਜੀਠੀਆਂ ਤੇ ਹੋਰਨਾਂ ਵਿਰੁੱਧ ਕੇਸ ਦਰਜ ਕਰਨ ਤੋ ਬਾਅਦ ਉਨਾਂ ਦੀ ਭਾਲ ਲਈ ਲੱਗੀਆ 12 ਪੁਲਿਸ ਟੀਮਾਂ ਦੇ ਅਜੇ ਤੱਕ ਹੱਥ ਨਾ ਆਉਣ ਕਾਰਨ ਸਰਕਾਰ ਨੇ ਬਿਕ੍ਰਮ ਸਿੰਘ ਮਜੀਠੀਆਂ ਵਿਰੁੱਧ ਲੁੱਕਆਊਟ ਆਰਡਰ ਜਾਰੀ ਕੀਤੇ ਹਨ ਤਾਂ ਕਿ ਉਹ ਵਿਦੇਸ਼ ਨਾ ਸਕਣ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

ad
Share this News