





Total views : 5946556







Total views : 5946556ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਬਾਰਡਰ ਨਿਊਜ ਸਰਵਿਸ
ਸੀ.ਆਈ.ਏ ਸਟਾਫ ਅੰਮ੍ਰਿਤਸਰ ਵਨ ਵਿਖੇ ਤਾਇਨਾਤ ਸਬ ਇੰਸਪੈਕਟਰ ਪਵਨ ਕੁਮਾਰ ਬੀਤੇ ਦਿਨੀ ਹੈਰੋਇਨਾਂ ਦੀਆ ਕਈ ਵੱਡੀਆ ਖੇਪਾਂ ਫੜਕੇ ਨਾਮੀ ਤਸਕਰਾਂ ਨੂੰ ਜੇਲਾਂ ਦੀਆ ਸ਼ਲਾਘਾ ਵਿਖੇ ਭੇਜਣ ਤੋ ਇਲਾਵਾ ਤਨਦੇਹੀ ਨਾਲ ਡਿਊਟੀ ਕਰਨ ਡੀ.ਜੀ.ਪੀ ਪੰਜਾਬ ਵਲੋ ਵਧੀਆਂ ਕਾਰਗੁਜਾਰੀ ਸਨਮਾਨਿਤ ਕਰਦਿਆ ਹੌਸਲਾ ਅਫਜਾਈ ਕੀਤੀ ਗਈ।

ਜਿਥੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲ਼ਰ ਤੇ ਹੋਰ ਵੀ ਅਧਿਕਾਰੀ ਹਾਜਰ ਸਨ। ਜਿੰਨਾ ਨੇ ਵੀ ਪਵਨ ਕੁਮਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆ ਹਾਰਿਦਕ ਸ਼ੁਭਕਾਮਨਾਵਾਂ ਦਿੱਤੀਆ ।ਐਸ.ਆਈ ਪਵਨ ਕੁਮਾਰ ਨੇ ਡੀ.ਜੀ.ਪੀ ਪੰਜਾਬ ਤੇ ਪੁਲਿਸ ਕਮਿਸਨਰ ਸ: ਭੁੱਲਰ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਭਵਿੱਖ ਵਿੱਚਵੀ ਇਸੇ ਤਰ੍ਹਾਂ ਹੋਰ ਵੀ ਮਿਹਨਤ ਅਤੇ ਲਗਨ ਡਿਊਟੀ ਨਿਭਾਂਉਦੇ ਰਹਿਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
