





Total views : 5895775







Total views : 5895775ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਪੰਜਾਬ ਸਰਕਾਰ ਵਲੋ 10 ਲੱਖ ਬੀਮਾ ਯੋਜਨਾ ਤਾਹਿਤ ਬਣਾਏ ਜਾ ਰਹੇ ਕਾਰਡਾਂ ਸਬੰਧੀ ਐਸ.ਡੀ.ਐਮ 2 ਅੰਮ੍ਰਿਤਸਰ ਵਲੋ ਬਲਾਕ ਅਟਾਰੀ ਦੇ ਡਿਪੂ ਹੋਲਡਰਾਂ ਨੂੰ ਦਿੱਤੇ ਸੱਦੇ ਦੇ ਸੰਦਰਭ ‘ਚ ਬਲਾਕ ਅਟਾਰੀ ਦੇ ਡਿਪੂ ਹੋਲਡਰਾਂ ਦਾ ਇਕ ਵਫਦ ਬਲਾਕ ਪ੍ਰਧਾਨ ਰਣਜੀਤ ਸਿੰਘ ਰਾਣਾ ਨੇਸ਼ਟਾ ਦੀ ਅਗਵਾਈ ‘ਚ ਉਨਾਂ ਨਾਲ ਕੀਤੀ ਮੀਟਿੰਗ ਕੀਤੀ ।
ਇਸ ਸਮੇ ਏ.ਐਫ.ਐਸ.ਓ ਸ੍ਰ ਅਮਰਿੰਦਰ ਸਿੰਘ ਤੇ ਇੰਸ: ਗੁਰਸ਼ਰਨ ਸਿੰਘ ਤੋ ਇਲਾਵਾ ਡਿਪੂ ਹੋਲਡਰਾ ਪ੍ਰਮੋਦ ਕੁਮਾਰ ਦੇਵਗਾਨ ਤੇ ਸ੍ਰ ਹਰਮਿੰਦਰ ਸਿੰਘ ਭਰੋਪਾਲ ਤੇ ਸ੍ਰ ਰਣਜੀਤ ਸਿੰਘ ਅਟਾਰੀ ਤੇ ਸ੍ਰ ਪਰਗਟ ਸਿੰਘ ਭੈਣੀ ਰਾਜਪੂਤਾਂ ਸ੍ਰ ਹੀਰਾ ਸਿੰਘ ਹੇਰ ਤੇ ਸ੍ਰ ਗੌਰਵਦੀਪ ਭੱਖਣਾ ਸ੍ਰ ਬਿਕਰਮਜੀਤ ਸਿੰਘ ਚੀਚਾ ਕਰਮਜੀਤ ਸਿੰਘ ਘਰਿੰਡੀ ਤੇ ਸ੍ਰ ਅਸ਼ੋਕ ਕੁਮਾਰ ਘਰਿੰਡਾ ਮਨੋਜ ਕੁਮਾਰ ਅਟਾਰੀ ਵਾਲੇ ਤੇ ਸ੍ਰ ਨਵਦੀਪ ਰਾਜਾ ਤਾਲ ਤੇ ਸ੍ਰ ਪਿੰਕਾ ਅਟਾਰੀ ਸਵਰਨ ਸਿੰਘ ਅਟਾਰੀ ਤੇ ਸ੍ਰ ਬੱਬੂ ਤੇ ਸ੍ਰ ਅਮਰ ਸਿੰਘ ਡੰਡੇ ਭਜਨ ਸਿੰਘ ਲੱਧੇਵਾਲ ਕੇਵਲ ਸਿੰਘ ਹੁਸ਼ਿਆਰ ਨਗਰ ਸਾਹਿਬ ਸਿੰਘ ਕੱਲੇਵਾਲ ਦਵਿੰਦਰ ਸਿੰਘ ਭੰਡਿਆਰ ਗੁਰਭੇਜ ਸਿੰਘ ਢੋਡੀਵਿੰਡ ,ਵਿਸ਼ਾਲ ਮਲਹੋਤਰਾ ਵੀ ਹਾਜਰ ਸਨ। ਜਿੰਨਾ ਨੇ ਉਨਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦੁਆਇਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
