ਗਿੱਲ ਭਰਾਵਾਂ ਨੂੰ ਸਦਮਾਂ ! ਪਿਤਾ ਜੀ ਕੁੁਲਵੰਤ ਸਿੰਘ ਗਿੱਲ ਸਵਰਸਵਾਸ-ਤਿੰਨ ਵਜੇ ਹੋਵੇਗਾ ਅੰਤਿਮ ਸੰਸਕਾਰ

4877669
Total views : 5839498

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਸੇਵਾਮੁਕਤ ਤਹਿਸੀਲਦਾਰ ਤੇ ਖਪਤਕਾਰ ਅਦਾਲਤ ਅੰਮ੍ਰਿਤਸਰ ਦੇ ਜੱਜ ਸ: ਲਖਵਿੰਦਰਪਾਲ ਸਿੰਘ ਗਿੱਲ ਅਤੇ ਸੇਵਮੁਕਤ ਜਾਇੰਟ ਡਾਇਰੈਕਟਰ (ਖੇਤੀਬਾੜੀ) ਸ: ਹਰਿੰਦਰਪਾਲ ਸਿੰਘ ਗਿੱਲ਼ ਦੇ ਸਤਿਕਾਰਯੋਗ ਪਿਤਾ ਜੀ ਗਿਆਨੀ ਕੁਲਵੰਤ ਸਿੰਘ ਗਿੱਲ( ਵਿਛੋਏਵਾਲੇ) ਅੱਜ ਸਵੇਰੇ ਸਵਰਗਵਾਸ ਹੋ ਗਏ ਹਨ।

ਜਿੰਨਾ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਤਿੰਨ ਵਜੇ ਸ਼ਮਸਾਨਘਾਟ ਨਜਦੀਕ ਗੁ: ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿੱਚ ਕੀਤਾ ਜਾਏਗਾ। ਗਿੱਲ ਪ੍ਰੀਵਾਰ ਨੇ ਉਨਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਆਪੀਲ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News