





Total views : 5840566







Total views : 5840566ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀਤੇ ਦਿਨ ਗੁਰਚਰਨਾਂ ‘ਚ ਜਾ ਬਿਰਾਜੇ ਜੰਗਲਾਤ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਸ: ਬਲਦੇਵ ਸਿੰਘ ਗੁਰਾਇਆ ਜੋ ਕਿ ਤਹਿਸੀਲਦਾਰ ਸ: ਪ੍ਰਮਪ੍ਰੀਤ ਸਿੰਘ ਗੁਰਾਇਆ ਤੇ ਸਮਾਜ ਸੇਵੀ ਸ: ਹਰਮਨਜੀਤ ਸਿੰਘ ਦੇ ਪਿਤਾ ਤੇ ਐਸ.ਪੀ ਸ: ਪ੍ਰਭਜੋਤ ਸਿੰਘ ਵਿਰਕ ਦੇ ਸਹੁਰਾ ਸਾਹਿਬ ਸਨ, ਜਿੰਨਾਂ ਨਮਿਤ ਉਨਾਂ ਦੇ ਗ੍ਰਹਿ ਵਿਖੇ ਰਖਾਏ ਗਏ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਦਾ ਗੁ: ਛੇਵੀ ਪਾਤਸ਼ਾਹੀ ਰਣਜੀਤ ਐਵੀਨਿਊ ਵਿਖੇ ਅਯੋਜਨ ਕੀਤਾ ਗਿਆ ।
ਜਿਥੇ ਹਾਜੂਰੀ ਰਾਗੀ ਸਿੰਘਾਂ ਵਲੋ ਰਸਭਿੰਨੇ ਕੀਰਤਨ ਰਾਹੀ ਸ਼ਰਧਾ ਦੇ ਫੁੱਲ ਕੀਤੇ ਗਏ ਉਥੇ ਗੁਰਾਇਆ ਪ੍ਰੀਵਾਰ ਨਾਲ ਸਬੰਧ ਰੱਖਣ ਵਾਲੇ ਹਜਾਰਾਂ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਿਕਰਤ ਕਰਕੇ ਸਵ: ਬਲਦੇਵ ਸਿੰਘ ਗੁਰਾਇਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ।
ਜਦੋਕਿ ਇਸ ਸਮੇ ਸ਼ਿਕਰਤ ਕਰਨ ਵਾਲਿਆ ‘ਚ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਵਧਾਇਕ ਕੁਲਦੀਪ ਸਿੰਘ ਧਾਲੀਵਾਲ, ਵਧਾਇਕ ਕੰਵਰ ਵਿਜੈਪ੍ਰਤਾਪ ਸਿੰਘ, ਵਧਾਇਕ ਜੀਵਨਜੋਤ ਕੌਰ, ਵਧਾਇਕ ਜਸਬੀਰ ਸਿੰਘ ਸੰਧੂ. ਵਧਾਇਕ ਗੁਰਦੀਪ ਸਿੰਘ ਰੰਧਾਵਾ, ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਭਾਜਪਾ ਆਗੂ ਸ: ਤਰਨਜੀਤ ਸਿੰਘ ਸਮੁੰਦਰੀ ,ਸ: ਸਲਵਿੰਦਰ ਸਿੰਘ ਸੱਗੂ ਸਾਬਕਾ ਜਿਲਾ ਅਟਾਰਨੀ, ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੰਤਰੀ ਡਾ: ਨਵਜੋਤ ਸਿੰਘ ਸਿੱਧੂ,ਭਾਜਪਾ ਦੇ ਜਿਲਾ ਪ੍ਰਧਾਨ ਸ: ਹਰਵਿੰਦਰ ਸਿੰਘ ਸੰਧੂ,ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦੱਤਿਆ ਉੱਪਲ , ਸੀਨੀਅਰ ਆਈ.ਪੀ.ਐਸ਼ ਅਧਿਕਾਰੀ ਨੌਨਿਹਾਲ ਸਿੰਘ,ਆਈ.ਏ.ਐਸ ਸੰਦੀਪ ਸਿੰਘ ਕਮਿਸ਼ਨਰ ਨਗਰ ਨਿਗਮ ਜਲੰਧਰ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਹਿਮਾਸ਼ੂ ਅਗਰਵਾਲ, ਵਧਾਇਕ ਬਰਿੰਦਰ ਪਾਹੜਾ,
ਆਪ ਦੇ ਹਲਕਾ ਇੰਚਾਰਜ ਰਾਜਾਸ਼ਾਂਸੀ ਸੋਨੀਆ,ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸਾਬਕਾ ਹਰਪ੍ਰਤਾਪ ਸਿੰਘ ਅਜਨਾਲਾ,ਲਖਬੀਰ ਸਿੰਘ ਲੋਧੀ ਨੰਗਲ ਸਬਾਕ ਵਧਾਇਕ, ਬਲਵਿੰਦਰ ਸਿੰਘ ਲਾਡੀ, ਸਾਬਕਾ ਵਧਾਇਕ ਸੁਖਪਾਲ ਸਿੰਘ ਭੁੱਲਰ ,ਪ੍ਰੌਫੈਸਰ ਵਿਰਸਾ ਸਿੰਘ ਵਲਟੋਹਾ,ਵਧਾਇਕ ਗੁਰਪ੍ਰੀਤ ਸਿੰਘ , ਗਰਪ੍ਰਤਾਪ ਸਿੰਘ ਖੁਸ਼ਹਾਲਪਰ ਚੇਅਰਮੈਨ,ਐਡਵੋਕੇਟ ਲੋਕਦੀਪ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਅੜੀ,ਮੇਅਰ ਨਗਰ ਨਿਗਮ ਸ੍ਰੀ ਜਤਿੰਦਰ ਭਾਟੀਆ,ਹਰਜੀਤ ਸਿੰਘ ਡੀ.ਸੀ.ਪੀ, ਐਸ.ਪੀ ਗੁਰਪ੍ਰੀਤ ਸਿੰਘ,ਐਸ.ਪੀ ਵਿਸ਼ਾਲਜੀਤ ਸਿੰਘ, ਐਸ.ਪੀ ਗੁਰਪ੍ਰਤਾਪ ਸਿੰਘ ਸਹੋਤਾ, ਐਸ.ਐਸ.ਪੀ ਸੂਬਾ ਸਿੰਘ,
ਡੀ.ਐਸ.ਪੀ ਗੁਰਦਰਸਨ ਸਿੰਘ, ਜਗਜੀਤ ਸਿੰਘ ਵਾਲੀਆ ਡੀ.ਸੀ.ਪੀ, ਸੀਨੀਅਰ ਅਕਾਲੀ ਆਗੂ ਯੋਧ ਸਿੰਘ ਸਮਰਾ , ਭਾਈ ਮਨਜੀਤ ਸਿੰਘ, ਉਪਕਾਰ ਸਿੰਘ ਸੰਧੂ, ਡਿਪਟੀ ਕਮਿਸਨਰ ਫਤਿਹਗੜ੍ਹ ਸਾਹਿਬ ਸੋਨਾ ਥਿੰਦ, ਇਲਬਾਲ ਸਿੰਘ ਸੰਧੂ, ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ, ਹੀਰਾ ਸਿੰਘ ਮੱਲੀ, ਰਮਨਦੀਪ ਸਿੰਘ ਸੰਧੂ, ਨਰੇਸ਼ ਮਹਾਜਨ ਸਿੰਘ ਅਕਾਲੀ ਆਗੂ, ਗੁਰੰਦਰ ਸਿੰਘ ਧਾਮਪੁਰਾ,ਅਮਰੀਕ ਸਿੰਘ ਸ਼ਾਹਪੁਰ, ਜਿਲਾ ਪ੍ਰਧਾਨ ਮਿੱਠੂ ਮਦਾਨ ,ਨਛੱਤਰ ਸਿੰਘ ਗਿੱਲ
ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ , ਸੁਖਵਿੰਦਰ ਸਿੰਘ ਅਗਵਾਨ , ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਮਹਾਂਪੁਰਖ ਹੰਸਲੀ ਵਾਲੇ, ਬਾਬਾ ਜੋਗਾ ਸਿੰਘ ਬਾਬਾ ਬਕਾਲਾ , ਬਾਬਾ ਬਲਬੀਰ ਸਿੰਘ 96 ਕਰੋੜੀ, ਗੁਰਿੰਦਰਪਾਲ ਸਿੰਘ ਭਾਟੀਆ
ਖਪਤਕਾਰ ਅਦਾਲਤ ਦੇ ਜੱਜ ਤੇ ਸਾਬਕਾ ਤਹਿਸੀਲਦਾਰ ਸ: ਲਖਵਿੰਦਰਪਾਲ ਸਿੰਘ ਗਿੱਲ਼ , ਸਾਬਕਾ ਤਹਿਸੀਲਦਾਰ ਸ: ਸੁਖਰਾਜ ਸਿੰਘ ਸੰਧੂ, ਸਾਬਕਾ ਵਧਾਇਕ ਡਾ: ਨਵਜੋਤ ਕੌਰ ਸਿੱਧੂ, ਕਾਂਗਰਸ ਦੇ ਜਿਲਾ ਪ੍ਰਧਾਨ ਸ: ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਧਾਇਕ ਮਨਜੀਤ ਸਿੰਘ ਮੰਨਾ, ਸਾਬਕਾ ਵਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸੁਖਜਿੰਦਰ ਸਿੰਘ ਛੀਨਾ ਹੇਰ ਤੋ ਇਲਾਵਾ ਕਈ ਪ੍ਰਮੁੱਖ ਵਿਆਕਤੀ ਹਾਜਰ ਸਨ।
ਜਿੰਨਾ ਸਭ ਦਾ ਸ: ਪ੍ਰਮਪ੍ਰੀਤ ਸਿੰਘ ਗੁਰਾਇਆ ਨੇ ਪ੍ਰੀਵਾਰ ਵਲੋ ਧੰਨਵਾਦ ਕਰਦਿਆ ਹਾਜਰੀਨ ਨੂੰ ਵਿਸ਼ਵਾਸ ਦੁਆਇਆ ਕਿ ਉਹਨਾ ਦਾ ਪ੍ਰੀਵਾਰ ਸਵ: ਪਿਤਾ ਵਲੋ ਦਿੱਤੇ ਸੰਸਕਾਰਾਂ ਦੁਆਰਾ ਭਵਿੱਖ ਵਿੱਚ ਸਮਾਜ ਸੇਵਾ ਤੇ ਲੋਕਾਂ ਦੇ ਦੁਖ ਸੁਖ ਵਿੱਚ ਸ਼ਰੀਕ ਹੁੰਦਾ ਰਹੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


