ਡੀ.ਜੀ.ਪੀ ਪੰਜਾਬ ਵਲੋ ਵੱਡੀ ਕਾਰਵਾਈ ! ਡੀ.ਐਸ.ਪੀ ਹੈੱਡਕੁਆਰਟਰ ਕੀਤਾ ਮੁੱਅਤਲ

4947801
Total views : 5948073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਦੇ ਡੀਜੀਪੀ ਨੇ ਵੱਡੀ ਕਾਰਵਾਈ ਕਰਦਿਆਂ ਡੀਐਸਪੀ ਹੈੱਡਕੁਆਰਟਰ ਹੁਸ਼ਿਆਰਪੁਰ ਬਬਨਦੀਪ ਸਿੰਘ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ।ਦੱਸ ਦਈਏ ਕਿ ਬੀਤੇ ਮਹੀਨੇ ਹੀ
ਬਬਨਦੀਪ ਸਿੰਘ ਨੂੰ ਜਲੰਧਰ ਤੋਂ ਬਦਲ ਕੇ ਡੀਐਸਪੀ ਹੁਸ਼ਿਆਰਪੁਰ ਲਾਇਆ ਗਿਆ ਸੀ।ਜਾਰੀ ਹੁਕਮਾਂ ਵਿੱਚ ਮੁਅੱਤਲੀ ਦਾ ਕਾਰਨ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅ ਪਟਿਆਲਾ ਦੇ  ਵਿਿਦਆਰਥੀਆਂ ਵਲੋ ਦਰਵਿਹਾਰ ਸਬੰਧੀ ਮਿਲੀ ਸ਼ਕਾਇਤ ਦਾ ਹਵਾਲਾ ਦਿੱਤਾ ਗਿਆ ਹੈ।ਡੀਐਸਪੀ ਦੇ ਮੁਅੱਤਲੀ ਦੇ ਹੁਕਮਾਂ ਦੀ ਕਾਪੀ ਵੇਖੋ-
Share this News