





Total views : 5948178







Total views : 5948178ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਅੇੈਨ.ਈ ਬਿਊਰੋ
ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਪੰਜ ਆਈ.ਪੀ.ਐਸ ਅਧਿਕਾਰੀਆ ਦੇ ਤਬਾਦਲੇ ਕੀਤੇ ਗਏ ਹਨ , ਜਿੰਨਾ ਵਿੱਚੋ ਚਾਰ ਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਐਸ.ਐਸ.ਪੀ ਵਜੋ ਨਵੀ ਜੁਮੇਵਾਰੀ ਸੌਪੀ ਗਈ ਹੈ।
ਜਿੰਨਾ ਵਿੱਚ ਸ੍ਰੀ ਸੁਹੇਲ ਕਾਸਿਮ ਨੂੰ ਅੰਮ੍ਰਿਤਸਰ ਦਿਹਾਤੀ,ਸ੍ਰੀ ਅਭਿਮੰਨਿਊ ਰਾਣਾ ਨੂੰ ਮੁਕਤਸਰ ਸਾਹਿਬ,ਡਾ. ਮਹਿਤਾਬ ਸਿੰਘ ਨੂੰ ਬਟਾਲਾ,ਸ੍ਰੀ ਤੁਸ਼ਾਰ ਗੁਪਤਾ ਐਸਬੀਐਸ ਨਗਰ ਦਾ ਨਵਾਂ ਨਵਾਂ ਐਸ.ਐਸ਼.ਪੀ ਨਿਯੁਕਤ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
