





Total views : 5948238







Total views : 5948238ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ ਜਸਬੀਰ ਲੱਡੂ
ਸੂਬਾ ਕਾਂਗਰਸ ਵਲੋ ਤਰਨ ਤਾਰਨ ਜਿਲੇ ਦੇ ਪੜੇ ਲਿਖੇ ਨੌਜਵਾਨ ਸ: ਰਾਜਬੀਰ ਸਿੰਘ ਭੁੱਲਰ ਨੂੰ ਪ੍ਰਧਾਨ ਬਣਾਏ ਜਾਣ ‘ਤੇ ਜਿਲੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ‘ਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।
ਰਾਜਬੀਰ ਸਿੰਘ ਭੁੱਲਰ ਦੀ ਨਿਯੁਕਤੀ ਨਾਲ ਜਿਲੇ ‘ਚ ਖੁਸ਼ੀ ਦੀ ਲਹਿਰ
ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕਰਦਿਆ ਸ: ਹੀਰਾ ਸਿੰਘ ਮੱਲੀ, ਸ: ਕਰਮਜੀਤ ਸਿੰਘ ਢਿਲੋ, ਹਰਸ਼ਰਨ ਸਿੰਘ ਮੱਲਾ ਸ: ,ਮਿਲਖਾ ਸਿੰਘ ਮੱਜੂਪੁਰ. ਸ: ਗੁਰਪਾਲ ਸਿੰਘ ਜਗਤਪੁਰਾ ਨੇ ਕਿਹਾ ਕਿ ਸ: ਭੁੱਲਰ ਦੀ ਨਿਯੁਕਤੀ ਨਾਲ ਦੀ ਜਿਲੇ ਅੰਦਰ ਕਾਂਗਰਸ ਹੋਰ ਮਜਬੂਤ ਹੋਵੇਗੀ ।
ਚੰਡੀਗੜ੍ਹ/ 2027 ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਬਦਲਾਅ ਕੀਤਾ ਹੈ। ਪੰਜਾਬ ਕਾਂਗਰਸ ਨੇ ਨਵੇਂ ਜ਼ਿਲ੍ਹਾ ਪ੍ਰਧਾਨ ਲਾਏ ਹਨ। ਜਿਨ੍ਹਾਂ ਵਿਚ ਨਵਿਆਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।ਕਿਹੜੇ ਕਿਹੜੇ ਕਾਂਗਰਸੀ ਆਗੂ ਨੂੰ ਕਿਹੜੇ ਜਿਲੇ ਦੀ ਕਮਾਨ ਸੌਪੀ ਗਈ ਹੈ, ਉਹ ਲਿਸਟ ਹੇਠ ਲਿਖੇ ਅਨੁਸਾਰ ਹੈ-

