





Total views : 5948260







Total views : 5948260ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਜਲਦ ਹੀ ਤਰਨ ਤਰਨ ਜਿਮਨੀ ਚੋਣ ਦੌਰਾਨ ਪ੍ਰਚਾਰ ਕਰਨ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਵੇਲੇ ਪੰਜਾਬ ਦੇ ਅੰਦਰ ਮਜਬੂਤ ਹੋ ਰਹੀ ਹੈ ਅਤੇ 2027 ਤੱਕ ਭਾਜਪਾ ਹੋਰ ਮਜਬੂਤ ਹੋ ਕੇ ਚੋਣਾਂ ਲੜੇਗੀ। ਤਰਨ ਤਰਨ ਚੋਣਾਂ ਬਾਰੇ ਬੋਲਦਿਆਂ ਦਾਅਵਾ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਉੱਥੇ (ਤਰਨਤਾਰਨ) ਕਾਫੀ ਜ਼ਿਆਦਾ ਮਜਬੂਤ ਹੈ ਅਤੇ ਸਾਡਾ ਉਮੀਦਵਾਰ (ਹਰਜੀਤ ਸੰਧੂ) ਜਿੱਤੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-