ਪਨਗਰੇਨ ਦੇ ਚੇਅਰਮੈਨ ਤੇਜਪਾਲ ਗਿੱਲ ਨੇ ਦਾਣਾ ਮੰਡੀ ਝਬਾਲ ਦਾ ਕੀਤਾ ਦੌਰਾ

4947984
Total views : 5948352

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ ਦਇਆ ਸਿੰਘ

ਪਨਗਰੇਨ  ਪੰਜਾਬ ਦੇ ਚੇਅਰਮੈਨ ਸ:ਤੇਜਪਾਲ ਸਿੰਘ ਗਿੱਲ ਨੇ ਦਾਣਾ ਮੰਡੀ ਝਬਾਲ ਦਾ ਦੌਰਾ ਕਰਕੇ ਝੋਨੇ ਦੀ ਖ੍ਰੀਦ ਦਾ ਜਾਇਜਾ ਲੈਣ ਉਪਰੰਤ ਖ੍ਰੀਦ ਸਬੰਧੀ ਤਸੱਲੀ ਦਾ ਪ੍ਰਗਟਾਵਾ ਕਰਦਿਆ ਕਿਹਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀਆ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਦਾਣਾ ਮੰਡੀਆਂ ‘ਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀ ਕਰਨ ਦਿੱਤਾ ਜਾ ਰਿਹਾ ਤੇ ਖ੍ਰੀਦ ਕੀਤੇ ਗਏ ਝੋਨੇ ਦੀ ਬਿਨਾ ਦੇਰੀ ਅਦਾਇਗੀ ਕੀਤੀ ਜਾ ਰਹੀ ਹੈ।

ਇਸ ਸਮੇ ਇੰਸ਼: ਗੁਰਜੀਤ ਸਿੰਘ ਕੰਗ ਅਤੇ ਅੰਗਰੇਜ ਸਿੰਘ ਭੁੱਲਰ ਵੀ ਮੌਜੂਦ ਸਨ। ਖਬਰ ਨੂੰ ਅੱਗੇ ਤੋ ਅੱਗੇ ਸ਼ੇਅਰ ਕਰੋ-

Share this News