





Total views : 5948375







Total views : 5948375ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਜਿਲਾ ਖੁਰਾਕ ਸਪਲਾਈ ਅਫਸਰ ਸ੍ਰੀ ਮਹਿੰਦਰ ਅਰੋੜਾ ਅਤੇ ਵਿਨੋਦ ਕੁਕੂ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ, ਜਦ ਉਨਾਂ ਦੇ ਸਤਿਕਾਰਤ ਮਾਤਾ ਜੀ ਸ੍ਰੀਮਤੀ ਕਮਲੇਸ਼ ਅਰੋੜਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅੱਜ ਗੁਰਚਰਨਾਂ ‘ਚ ਜਾ ਬਿਰਾਜੇ ਹਨ , ਜਿੰਨਾ ਦਾ ਅੰਤਿਮ ਸਸਕਾਰ ਭਲਕੇ 16 ਅਕਤੂਬਰ ਨੂੰ 12 ਵਜੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਕੀਤਾ ਜਾਏਗਾ।
