ਤਿੰਨ ਪੀੜੀਆ ਤੋ ਇਕ ਹੀ ਪ੍ਰੀਵਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜੀ ਦੀ ਕਰ ਰਿਹੈ ਸੇਵਾ

4947998
Total views : 5948372

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਦਇਆ ਸਿੰਘ

ਦੁਨੀਆ ਭਰ ‘ਚ ਪ੍ਰਸ਼ਿੱਧ ਧਾਰਮਿਕ ਅਸ਼ਥਾਨ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਵ: ਗੁਰਿਦੱਤ ਸਿੰਘ ਵਲੋ ਸੁਰੂ ਕੀਤੀ ਆਤਿਸ਼ਬਾਜੀ ਚਲਾਉਣ ਦੀ ਨਿਸ਼ਕਾਮ ਸੇਵਾ ਅੱਜ ਵੀ ਉਨਾਂ ਦੀ ਤੀਜੀ ਪੀੜੀ ਵਲੋ ਬੜੀ ਸ਼ਰਧਾ ਨਾਲ ਕੀਤੀ ਜਾ ਰਹੀ ਹੈ।

ਸਵ: ਗੁਰਦਿੱਤ ਸਿੰਘ ਦੇ ਪੋਤੇ ਜਗਤਾਰ ਸਿੰਘ ਨੇ ਦੱਸਿਆ ਕਿ ਹਰ ਗੁਰਪੁਰਬ ‘ਤੇ ਸੰਗਤਾਂ ਦੇ ਸਹਿਯੋਗ ਨਾਲ ਉਨਾਂ ਵਲੋ ਆਤਿਸ਼ਬਾਜੀ ਚਲਾਉਣ ਦੀ ਸੇਵਾ ਕਰਕੇ ਉਨਾਂ ਨੂੰ ਬੇਹੱਦ ਸਕੂਨ ਮਿਲਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News