ਗੁਰਦੁਵਾਰਾ ਸੋਹਲਾ ਵਾਲਾ ਪੱਖੋਕੇ ਰੋਡ ਪਿੰਡ ਬੰਡਾਲਾ ਵਿੱਖੇ ਸਲਾਨਾ ਗੁਰਮਤਿ ਸਮਾਗਮ 8 ਨੂੰ ਕਰਾਇਆ ਜਾਏਗਾ

4878508
Total views : 5840958

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਬ੍ਰਹਮ ਗਿਆਨੀ ਸੰਤ ਬਾਬਾ ਲਛਮਣ ਸਿੰਘ ਜੀ ਦੀ ਯਾਦ ‘ ਚ ਹਰ ਸਾਲ ਦੀ ਤਰਾ ਇਸ ਵਾਰ ਵੀ 8 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਵਾਰਾ ਸੋਹਲਾ ਵਾਲਾ ਪੱਖੋਕੇ ਰੋਡ ਪਿੰਡ ਬੰਡਾਲਾ ਵਿੱਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ । ਸਵੇਰੇ 10 ਵੱਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਖੇ ਦੀਵਾਨ ਸੱਜਣਗੇ । ਜਿਸ ‘ ਚ ਪੰਥ ਦੇ ਮਹਾਨ ਕੱਥਾ ਵਾਚਕ ਅਤੇ ਕੀਰਤਨੀ ਜਥੇ ਗੁਰੂ ਜੱਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰਨਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News