ਕਰਨਬੀਰ ਸਿੰਘ ਬੁਰਜ ਤਰਨ ਤਾਰਨ ਤੋ ਹੋਣਗੇ ਕਾਂਗਰਸੀ ਉਮੀਦਵਾਰ -ਪਾਰਟੀ ਨੇ ਕੀਤਾ ਰਸਮੀ ਐਲਾਨ

4948010
Total views : 5948424

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ, ਦਇਆ ਸਿੰਘ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋ ਜਿਮਨੀ ਚੋਣ ਵਿੱਚ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਦੇ ਨਾਮ ਦਾ ਰਸਮੀ ਐਲਾਨ ਕਰ ਦਿੱਤਾ ,ਜਿਸ ਸਬੰਧੀ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਕੇ.ਵੈਨੂਗਪਾਲ ਵਲੋ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ ਹੈ।

ਜਿਸ ਦਾ ਪਤਾ ਲਗਦਿਆ ਹੀ ਕਰਨਬੀਰ ਸਿੰਘ ਬੁਰਜ ਦੇ ਫਾਰਮ ਹਾਊਸ ਤੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਵਲੋ ਪੁੱਜ ਕੇ ਉਨਾਂ ਨੂੰ ਹਰ ਤਰਾਂ ਦਾ ਵਿਸ਼ਵਾਸ ਦੁਆਇਆ । ਇਥੇ ਕਾਬਲੇ ਗੌਰ ਹੈ ਕਿ ਦੋ ਦਿਨ ਪਹਿਲਾਂ ਬੀ.ਐਨ.ਈ ਨੇ ਆਪਣੇ ਪੁਖਤਾ ਸੂਤਰਾਂ ਦੇ ਹਵਾਲੇ ਨਾਲ ਕਰਨਬੀਰ ਸਿੰਘ ਬੁਰਜ ਦੇ ਨਾਮ ਦੀ ਪਸ਼ੀਨਗੋਈ ਕੀਤੀ ਸੀ।

 

ਜਿੰਨਾ ਨੂੰ ਟਿਕਟ ਮਿਲਣ ਨਾਲ ਤਰਨ ਤਾਰਨ ਦਾ ਸ਼ਿਆਸੀ ਅਖਾੜਾ ਪੂਰੀ ਤਰਾਂ ਭੱਖ ਜਾਏਗਾ।

Ad-BABA-BUDHA-JI-THATHA-TARNTARAN_2025.jpegਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ–

Share this News