





Total views : 5949106







Total views : 5949106ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ / ਅਮਰਪਾਲ ਸਿੰਘ ਬੱਬੂ
ਮੁਹੱਲਾ ਮੁਰਾਦਪੁਰਾ ਵਿਖੇ ਜੰਡ ਪੀਰ ਰਾਮਲੀਲਾ ਕਲੱਬ ਦੇ ਮੈਂਬਰਾਂ ਵਲੋਂ ਇਕ ਜਰੂਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੁਸ਼ਹਿਰ ਦੇ ਤਿਉਹਾਰ ਨੂੰ ਮਨਾਉਣ ਅਤੇ ਰਾਮਲੀਲਾ ਕਰਵਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਮੈਂਬਰਾਂ ਵਲੋਂ ਫੈਸਲਾ ਕੀਤਾ ਗਿਆ 23 ਸਤੰਬਰ ਨੂੰ ਰਾਮਲੀਲਾ ਦੀ ਪਹਿਲੀ ਨਾਈਟ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਬਾਅਦ ਵਿਚ ਰੋਜਾਨਾਂ ਅਗਲੀਆਂ ਰਾਮਲੀਲਾ ਨਾਈਟਾਂ ਦਾ ਉਦਘਾਟਨ ਮੁਹਤਬਰਾਂ ਵਲੋਂ ਕਰਵਾਇਆ ਜਾਵੇਗਾ। ਰਾਮਲੀਲਾ ਮਨਾਉਣ ਸੰਬੰਧੀ ਸਾਰੇ ਹੀ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਸ ਸੰਬੰਧੀ ਕੁਲਦੀਪ ਸਿੰਘ ਵਿੱਕੀ , ਗੋਰਾ ਸਿੰਘ, ਰਾਹੁਲ ਸਿੰਘ , ਅਜੇ ਸਿੰਘ , ਪਵਨਦੀਪ ਸਿੰਘ , ਅਰੁਣ ਸਿੰਘ , ਮੰਗਾ ਸਿੰਘ, ਹੈਪੀ ਸਿੰਘ, ਚਿੱਲੂ ਸਿੰਘ, ਵਰੁਣ ਸਿੰਘ, ਅਮਿਤ ਸਿੰਘ, ਅਭੀ ਸਿੰਘ, ਦੇਸ਼ੂ ਸਿੰਘ, ਜਸ਼ਨਦੀਪ ਸਿੰਘ, ਅਕਾਸ਼ਦੀਪ ਸਿੰਘ ਆਦਿ ਨੇ ਦੱਸਿਆ ਕਿ 2 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਝਾਂਕੀਆਂ ਕੱਢੀਆਂ ਜਾਣਗੀਆਂ ਅਤੇ ਦੁਸ਼ਹਿਰਾ ਗਰਾਊਡ ਵਿਖੇ ਰਾਵਣ , ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਤੀਰ ਮਾਰਨ ਦੀ ਰਸਮ ਨਿਭਾਈ ਜਾਵੇਗੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-