





Total views : 5841452







Total views : 5841452ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਬਰਸਾਤੀ ਮੌਸਮ ਦੇ ਚਲਦਿਆਂ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ । ਅਤੇ ਲਗਾਤਾਰ ਬਾਰਸ਼ ਕਾਰਨ ਲੋਕਾਂ ਦੀ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਹੋਇਆ ਅਤੇ ਗਰੀਬ ਲੋਕਾਂ ਦੀਆ ਛੱਤਾਂ ਚੋਅ ਕੇ ਘਰੇਲੂ ਸਾਜੋ ਸਮਾਨ ਭਿਜ ਗਏ ਸਨ ।
ਉੱਥੇ ਸਮਾਜਸੇਵੀ ਵੀ ਲੋਕਾਂ ਦੀ ਸੇਵਾ ਵਿੱਚ ਖਾਣ ਪੀਣ ਲਈ ਲੰਗਰ ਅਤੇ ਪਸੂਆਂ ਦੇ ਚਾਰੇ ਲਈ ਤੂੜੀ ਤੰਦ ਫੀਡ ਆਦਿ ਦਾ ਉਪਰਾਲਾ ਕਰ ਰਹੇ ਹਨ । ਉੱਥੇ ਪਿੰਡ ਜੋਧਾਨਗਰੀ ਦੇ ਰਮਨਜੀਤ ਸਿੱਧੂ ਵੱਲੋ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਨੂੰ 60 ਤੋ ਉਪਰ ਪੋਲੀਥੀਨ ਦੀਆਂ ਤਰਪਾਲ਼ਾਂ ਤਕਸੀਮ ਕੀਤੀਆਂ ਗਈਆਂ । ਇਸ ਮੌਕੇ ਸਰਪੰਚ ਗੁਰਮੀਤ ਕੌਰ, ਰਮਨਜੀਤ ਸਿੰਘ ਸਿੱਧੂ, ਬਚਿੱਤਰ ਸਿੰਘ ਪੰਚ , ਮਿਸਤਰੀ ਪਰਮਜੀਤ ਸਿੰਘ , ਬਾਬਾ ਸਹਿਲ , ਰਜੇਸ਼ ਕੁਮਾਰ ਰਾਜੂ , ਪ੍ਰੇਮ ਸਿੰਘ, ਜਗੀਰ ਸਿੰਘ ਆਦਿ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-