ਨਸ਼ਾ ਤਸਕਰੀ ਦੇ ਮਾਮਲਿਆ ‘ਚ ਵੱਡੀ ਕਾਰਵਾਈ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਮਿਲਣਗੇ ਵੱਡੇ ਵੱਡੇ ਇਨਾਮ-ਮੁੱਖ ਮੰਤਰੀ ਮਾਨ ਨੇ ਨਵੀਂ ਰਿਵਾਰਡ ਪਾਲਿਸੀ ਦਾ ਕੀਤਾ ਐਲਾਨ

4947626
Total views : 5947868

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਹੁਣ ਹੈੱਡ ਕਾਂਸਟੇਬਲ ਵੀ ਐਨ.ਡੀ.ਪੀ.ਐਸ. ਮਾਮਲਿਆਂ ਦੀ ਕਰ ਸਕਣਗੇ ਜਾਂਚ

ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਰਿਵਾਰਡ ਪਾਲਿਸੀ ਦਾ ਐਲਾਨ ਕੀਤਾ ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਵੱਡੀ ਕਾਰਵਾਈ ਕਰਨ ‘ਤੇ ਪੁਲਿਸ ਅਧਿਕਾਰੀਆਂ ਨੂੰ ਮਿਲੇਗਾ ਇਨਾਮ 1 ਕਿਲੋ ਤੋਂ ਵੱਧ ਹੇਰੋਇਨ ਬਰਾਮਦ ਕਰਨ ‘ਤੇ ਇਨਵੈਸਟੀਗੇਟਿੰਗ ਅਫਸਰ ਨੂੰ ਮਿਲੇਗਾ 1 ਲੱਖ 20 ਹਜ਼ਾਰ ਦਾ ਇਨਾਮ ਹੁਣ ਹੈੱਡ ਕਾਂਸਟੇਬਲ ਵੀ ਐਨ.ਡੀ.ਪੀ.ਐਸ. ਮਾਮਲਿਆਂ ਦੀ ਕਰ ਸਕਣਗੇ ਜਾਂਚ ਪੰਜਾਬ ਪੁਲਿਸ ਵਿੱਚ ਜਲਦੀ ਹੋਣਗੀਆਂ 1600 ਤਰੱਕੀਆਂ।

ਨਵੀਂ ਭਰਤੀ ਲਈ ਖਾਲੀ ਹੋਣਗੀਆਂ ਸੀਟਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਰਿਵਾਰਡ ਪਾਲਿਸੀ ਦਾ ਐਲਾਨ ਕੀਤਾ ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਵੱਡੀ ਕਾਰਵਾਈ ਕਰਨ ‘ਤੇ ਪੁਲਿਸ ਅਧਿਕਾਰੀਆਂ ਨੂੰ ਮਿਲੇਗਾ ਇਨਾਮ 1 ਕਿਲੋ ਤੋਂ ਵੱਧ ਹੇਰੋਇਨ ਬਰਾਮਦ ਕਰਨ ‘ਤੇ ਇਨਵੈਸਟੀਗੇਟਿੰਗ ਅਫਸਰ ਨੂੰ ਮਿਲੇਗਾ 1 ਲੱਖ 20 ਹਜ਼ਾਰ ਦਾ ਇਨਾਮ

ਹੁਣ ਹੈੱਡ ਕਾਂਸਟੇਬਲ ਵੀ ਐਨ.ਡੀ.ਪੀ.ਐਸ. ਮਾਮਲਿਆਂ ਦੀ ਕਰ ਸਕਣਗੇ ਜਾਂਚ ਪੰਜਾਬ ਪੁਲਿਸ ਵਿੱਚ ਜਲਦੀ ਹੋਣਗੀਆਂ 1600 ਤਰੱਕੀਆਂ, ਨਵੀਂ ਭਰਤੀ ਲਈ ਖਾਲੀ ਹੋਣਗੀਆਂ ਸੀਟਾਂ ਜੋ ਬੇਰੁਜਗਾਰ ਨੌਜਵਾਨਾਂ ‘ਚੋ ਭਰੀਆਂ ਜਾਣਗੀਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News