





Total views : 5948165







Total views : 5948165ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਪਾਰਟੀ ਦੇ 18 ਜਨਰਲ ਸਕੱਤਰਾਂ ਦਾ ਐਲਾਨ ਕੀਤਾ ਹੈ।
ਜਿੰਨਾ ਵਿੱਚ ਸ.ਦਿਲਰਾਜ ਸਿੰਘ ਭੂੰਦੜ,ਸ. ਅਰਵਿੰਦਰ ਸਿੰਘ ਰਸੂਲਪੁਰ ,ਸ. ਜਗਦੀਪ ਸਿੰਘ ਚੀਮਾ,ਸ. ਸੂਬਾ ਸਿੰਘ ਬਾਦਲ,ਸ.ਸੁਰਜੀਤ ਸਿੰਘ ਗੜ੍ਹੀ,ਸ. ਵਿਨਰਜੀਤ ਸਿੰਘ ਗੋਲਡੀ,ਸ.ਯਾਦਵਿੰਦਰ ਸਿੰਘ ਯਾਦੂ,ਸ਼੍ਰੀ ਆਰ ਡੀ ਸ਼ਰਮਾ,ਸ. ਰਵੀਪ੍ਰੀਤ ਸਿੰਘ ਸਿੱਧੂ.ਸ. ਹਰਜਾਪ ਸਿੰਘ ਸੰਘਾ,ਸ਼੍ਰੀ ਬਾਲਕ੍ਰਿਸ਼ਨ ਬਾਲੀ,ਬੀਬੀ ਜ਼ਾਹਿਦਾ ਸੁਲੇਮਾਨ,ਸ. ਗੁਰਬਖਸ਼ ਸਿੰਘ ਖਾਲਸਾ,ਸ. ਗੁਰਮੀਤ ਸਿੰਘ ਸ਼ੰਟੀ.ਸ. ਜਗਬੀਰ ਸਿੰਘ ਸੋਖੀ, ਸ਼੍ਰੀ ਕਬੀਰ ਦਾਸ,ਸ. ਗੁਰਪ੍ਰੀਤ ਸਿੰਘ ਝੱਬਰ ਸ.ਇਕਬਾਲ ਸਿੰਘ ਸੰਧੂ ਦੇ ਨਾਮ ਸ਼ਾਮਿਲ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-