





Total views : 5949206







Total views : 5949206ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ ਬੀ.ਐਨ.ਈ ਬਿਊਰੋ
ਮਾਝੇ ਦੀ ਇਤਿਹਾਸਕ ਧਰਤੀ ਝਬਾਲ ਤੋ ਸ਼੍ਰੌਮਣੀ ਅਕਾਲੀ ਦਲ ਨੂੰ ਉਸ ਸਮੇ ਭਾਰੀ ਬੱਲ ਮਿਿਲਆ ਜਦ ਸ਼ਿਆਸੀ ਹਲਕਿਆ ‘ਚ ਸ਼ਕਤੀਸ਼ਾਲੀ ਜਾਣੇ ਜਾਂਦੇ ‘ਅਜਾਦ’ ਗਰੁੱਪ ਦੀ ਆਗੂ ਬੀਬੀ ਸਲਵਿੰਦਰ ਕੌਰ ਰੰਧਾਵਾ ਤੇ ਪ੍ਰਮਜੀਤ ਸਿੰਘ ਗੱਗੋਬੂਹਾ ਵਲੋ ਆਪਣੇ ਸਾਰੇ ਗਰੁੱਪ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕਰਨ ਦੇ ਐਲਾਨ ਮਗਰੋ ਸ: ਬਾਦਲ ਨੇ ਅਜਾਦ ਗਰੁੱਪ ਨੂੰ ਵੱਡੀ ਜੁਮੇਵਾਰੀ
ਸੌਪਦਿਆਂ ਗਰੁੱਪ ਦੀ ਮੁੱਖੀ ਪ੍ਰਿੰ: ਸਲਵਿੰਦਰ ਕੌਰ ਰੰਧਾਵਾ ਨੂੰ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋਣ ਵਾਲੀ ਜਿਮਨੀ ਚੋਣ ‘ਚ ਦਲ ਦੇ ਉਮੀਦਵਾਰ ਵਜੋ ਐਲਾਨ ਕਰਦਿਆ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਅੱਜ ਤੋ ਹੀ ਚੋਣ ਮੁਹਿੰਮ ‘ਚ ਜੁੱਟ ਜਾਣ ਦੀ ਆਪੀਲ ਕਰਦਿਆ ਇਹ ਸੀਟ ਸ਼ਾਨ ਨਾਲ ਜਿੱਤ ਕੇ ਸਾਲ 2027 ਵਿੱਚ ਪੰਜਾਬ’ਚ ਅਕਾਲੀ ਸਰਕਾਰ ਬਨਾਉਣ ਦੀ ਨੀਹ ਰੱਖਣ । ਇਥੇ ਦੱਸਣਾ ਬਣਦਾ ਹੈ ਕਿ ਜਿਉ ਹੀ ਸ: ਬਾਦਲ ਨੇ ਪ੍ਰਿੰ: ਰੰਧਾਵਾ ਦੇ ਨਾਮ ਦਾ ਐਲਾਨ ਕੀਤਾ ਤਾਂ ਲੋਕਾਂ ਦੇ ਜੈਕਾਰਿਆ ਦੀ ਗੂੰਝਾਂ ਨਾਲ ਬੀਬੀ ਰੰਧਾਵਾ ਨੂੰ ਸ਼ਾਨ ਨਾਲ ਜਿਤਉਣ ਦਾ ਸ: ਬਾਦਲ ਨੂੰ ਵਿਸ਼ਵਾਸ ਦੁਆਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-