





Total views : 5949203







Total views : 5949203ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਸਬੰਧੀ ਪ੍ਰਾਪਤ ਹੋਈ ਈਮੇਲ ਤੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨਾਂ ਵਲੋ ਸ਼੍ਰੋਮਣੀ ਗੁ: ਕਮੇਟੀ ਤੋ ਮਿਲੀ ਸਕਾਇਤ ਤੋ ਤਾਰੁੰਤ ਬਾਅਦ ਇਸ ਸਬੰਧੀ ਐਫ.ਆਈ.ਆਰ ਦਰਜ ਕਰਕੇ ਜਿਥੇ ਸਟੇਟ ਸਾਈਬਰ ਸੈੱਲ ਦੀ ਮਦਦ ਨਾਲ ਇਸ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ, ਉਥੇ ਹੋਰ ਏਜੰਸੀਆ ਤੋ ਵੀ ਇਸ ਸਬੰਧੀ ਸਹਾਇਤਾ ਲਈ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀ ਵਧਾਈ ਸੁਰੱਖਿਆ
ਸ: ਭੁੱਲਰ ਨੇ ਜਿਥੇ ਇਸ ਨੂੰ ਪਹਿਲੀ ਨਜਰੇ ਕਿਸੇ ਸ਼ਰਾਰਤੀ ਵਲੋ ਕੀਤੀ ਸ਼ਰਾਰਤ ਦੱਸਿਆ ਹੈ, ਉਥੇ ਪਲਿਸ ਵਲੋ ਸ੍ਰੀ ਦਰਬਾਰ ਸਾਹਿਬ ਨੇੜੇ ਪੁਲਿਸ ਸਰੁੱਖਿਆ ਵਧਾਉਣ, ਬੰਦ ਰੋਧਕ ਦਸਤੇ ਤਾਇਨਾਤ ਕਰਨ ਤੇ ਆਹਲਾ ਅਫਸਰ ਤਾਇਨਾਤ ਕਰਨ ਦੀ ਗੱਲ ਕਰਦਿਆ ਕਿਹਾ ਕਿ ਜਲਦੀ ਹੀ ਅਜਿਹਾ ਕਰਨ ਵਾਲੇ ਅਨਸਰ ਦਾ ਪਤਾ ਲਗਾ ਲਿਆ ਜਾਏਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-