ਪੰਜਾਬ ਸਰਕਾਰ ਨੇ 8 ਆਈ.ਪੀ.ਐਸ. ਅਧਿਕਾਰੀਆਂ (ਲੈਵਲ 16) ਨੂੰ ਡੀ.ਜੀ.ਪੀ. ਵਜੋਂ ਦਿੱਤੀ ਤਰੱਕੀ

4948614
Total views : 5949208

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ 1994 ਬੈਚ  ਨੇ ਅੱਠ ਆਈਪੀਐਸ ਅਫਸਰਾਂ ਨੂੰ  ਡਾਇਰੈਕਟਰ ਜਨਰਲ ਆਫ਼ ਪੁਲਿਸ (ਤਨਖਾਹ ਮੈਟ੍ਰਿਕਸ ਵਿੱਚ ਪੱਧਰ-16) ਦੇ ਰੈਂਕ ‘ਤੇ ਤੁਰੰਤ ਪ੍ਰਭਾਵ ਨਾਲ  ਤਰੱਕੀ ਦਿੱਤੀ ਹੈ। 1994 ਬੈਚ ਦੇ ਅੱਠ ਆਈਪੀਐੱਸ ਅਧਿਕਾਰੀਆਂ ਨੂੰ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਦਿੱਤੀ। ਜਿਨ੍ਹਾਂ ਅਧਿਕਾਰੀਆਂ ਨੂੰ ਡੀਜੀਪੀ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਡਾ. ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਪ੍ਰਵੀਨ ਕੁਮਾਰ ਸਿਨਹਾ, ਬੀ ਚੰਦਰਸ਼ੇਖਰ, ਏਐੱਸ ਰਾਏ, ਵੀ ਨੀਰਜਾ ਤੇ ਅਨਿਤਾ ਪੁੰਜ ਵਿੱਚ ਦੇ ਨਾਮ ਸ਼ਾਮਿਲ ਹਨ।  ਜਿਸ ਸਬੰਧੀ ਜਾਰੀ ਸੂਚੀ ਹੇਠ ਲਿਖੇ ਅਨੁਸਾਰ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News