





Total views : 5949203







Total views : 5949203ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਮਹਿਲਾ ਵਿੰਗ ਦੇ ਜੋਨ ਤੇ ਜਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰਦਿਆ ਸ੍ਰੀਮਤੀ ਸੁਖਵੀਰ ਕੌਰ ਤੇ ਰੇਖਾਮਨੀ ਸ਼ਰਮਾਂ ਦੇ ਨਾਮ ਦਾ ਜਿਥੇ ਮਾਝਾ ਜੋਨ ਦੇ ਨਾਮ ਦਾ ਜੋਨ ਇੰਚਾਰਜ ਵਜੋ ਐਲਾਨ ਕੀਤਾ ਗਿਆ ਹੈ, ਉਥੇ ਗੀਤਾ ਗਿੱਲ ਨੂੰ ਅੰਮ੍ਰਿਤਸਰ ਦਿਹਾਤੀ, ਕਾਮਨਾਨੰਦ ਖੰਨਾ ਨੂੰ ਅੰਮ੍ਰਿਤਸਰ ਸ਼ਹਿਰੀ ਅਤੇ ਬਲਜੀਤ ਕੌਰ ਨੂੰੰ ਜਿਲਾ ਤਰਨ ਤਾਰਨ ਦਾ ਪ੍ਰਧਾਨ ਬਣਾਇਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

