ਸਬ ਡਵੀਜਨ ਮਾਲ ਮੰਡੀ ਦੇ ਤਿੰਨ ਫੀਡਰਾਂ ‘ਤੇ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ

4947969
Total views : 5948333

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਪਾਵਰਕਾਮ ਦੀ ਸਬ ਡਵੀਜਨ ਮਾਲ ਮੰਡੀ ਦੇ ਐਸ਼.ਡੀ.ਓ ਇੰਜ: ਹਰਗੋਬਿੰਦ ਸਿੰਘ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਸਬ ਡਵੀਜਨ ਮਾਲ ਮੰਡੀ ਦੇ 11 ਕੇ.ਵੀ ਫੀਡਰ ਮਾਲ ਮੰਡੀ,ਭਾਈ ਲਾਲੋ ਜੀ ਤੇ ਵੱਲਾ ਫੀਡਰ ਦੀ ਬਿਜਲੀ ਸਪਲਾਈ ਜਰੂਰੀ ਮਰੁੰਮਤ ਕਾਰਨ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News