





Total views : 5840993







Total views : 5840993ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨੀ 96 ਮੈਬਰੀ ਵਰਕਿੰਗ ਕਮੇਟੀ ‘ਚ ਜਿਥੇ ਮਾਝੇ ਵਿੱਚੋ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ , ਬਿਕਰਮ ਸਿੰਘ ਮਜੀਠੀਆ, ਸਾਬਕਾ ਵਧਾਇਕ ਵੀਰ ਸਿੰਘ ਲੋਪੋਕੇ, ਮੈਬਰ ਸ਼੍ਰੋਮਣੀ ਕਮੇਟੀ ਮੈਬਰ ਸੁਰਜੀਤ ਸਿੰਘ ਭਿੱਟੇਵੱਡ.ਨੂੰ ਸ਼ਾਮਿਲ ਕੀਤਾ ਹੈ।
ਉਥੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਦੇ ਫਰਜੰਦ ਸ: ਗੌਰਵਦੀਪ ਸਿੰਘ ਵਲਟੋਹਾ ਤੇ
ਤਰਨ ਤਾਰਨ ਦੇ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਸੰਧੂ ਨੂੰ ਸ਼ਾਮਿਲ ਕਰਨ ਨਾਲ ਉਨਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
ਜਾਣੋ 96 ਮੈਬਰੀ ਕਮੇਟੀ ਦੇ ਮੈਬਰਾਂ ਦੇ ਨਾਮ
1.ਸ.ਸੁਖਬੀਰ ਸਿੰਘ ਬਾਦਲ
2. ਸ. ਬਲਵਿੰਦਰ ਸਿੰਘ ਭੂੰਦੜ
3. ਪ੍ਰੋ. ਕਿਰਪਾਲ ਸਿੰਘ ਬਡੂਗਰ
4. ਸ. ਗੁਲਜ਼ਾਰ ਸਿੰਘ ਰਣੀਕੇ
5. ਸ. ਪਰਮਜੀਤ ਸਿੰਘ ਸਰਨਾ
6. ਸ. ਮਨਜੀਤ ਸਿੰਘ ਜੀ.ਕੇ
7. ਸ. ਸੁੱਚਾ ਸਿੰਘ ਲੰਗਾਹ
8. ਸ.ਜਨਮੇਜਾ ਸਿੰਘ ਸੇਖੋਂ
9. ਬੀਬੀ ਹਰਸਿਮਰਤ ਕੌਰ ਬਾਦਲ
10. ਡਾ. ਦਲਜੀਤ ਸਿੰਘ ਚੀਮਾ
11. ਸ. ਬਿਕਰਮ ਸਿੰਘ ਮਜੀਠੀਆ
12. ਸ. ਗੁਰਬਚਨ ਸਿੰਘ ਬੱਬੇਹਾਲੀ
13. ਸ਼੍ਰੀ ਐੱਨ.ਕੇ ਸ਼ਰਮਾ
14. ਸ. ਮਨਤਾਰ ਸਿੰਘ ਬਰਾੜ
15. ਸ਼੍ਰੀ ਐੱਸ.ਆਰ ਕਲੇਰ
16. ਸ. ਜੋਗਿੰਦਰ ਸਿੰਘ ਜਿੰਦੂ
17. ਸ. ਤੀਰਥ ਸਿੰਘ ਮਾਹਲਾ
18. ਸ. ਵਰਦੇਵ ਸਿੰਘ ਮਾਨ
19. ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ
20. ਸ. ਹਰਪ੍ਰੀਤ ਸਿੰਘ ਕੋਟਭਾਈ
21. ਸ਼੍ਰੀ ਕਮਲ ਚਾਟਲੇ
22. ਸ. ਸੁਖਦੀਪ ਸਿੰਘ ਸੁਕਰ
23. ਸ. ਦਰਬਾਰਾ ਸਿੰਘ ਗੁਰੂ
24. ਸ. ਸਰਬਜੀਤ ਸਿੰਘ ਝਿੰਜਰ
25. ਸ. ਵੀਰ ਸਿੰਘ ਲੋਪੋਕੇ
26. ਸ. ਜਰਨੈਲ ਸਿੰਘ ਵਾਹਿਦ
27. ਸ. ਸੁਰਜੀਤ ਸਿੰਘ ਭੀਟੀਵਿੰਡ
28. ਸ. ਬਲਕਾਰ ਸਿੰਘ ਬਰਾੜ
29. ਸ. ਜਗਸੀਰ ਸਿੰਘ ਸੀਰਾ
30. ਸ. ਰਵੀਪ੍ਰੀਤ ਸਿੰਘ ਸਿੱਧੂ
31. ਸ. ਬਲਜੀਤ ਸਿੰਘ ਬੀਰਬੇਹਮਾਨ
32. ਸ਼੍ਰੀ ਮੋਹਿਤ ਗੁਪਤਾ
33. ਸ. ਸਤਨਾਮ ਸਿੰਘ ਰਾਹੀ
34. ਸ. ਬੀਰਇੰਦਰ ਸਿੰਘ ਜੈਲਦਾਰ
35. ਸ. ਸਤਿੰਦਰਜੀਤ ਸਿੰਘ ਮੰਟਾ
36. ਸ. ਜਗਸੀਰ ਸਿੰਘ ਬੱਬੂ ਜੈਮਲਵਾਲਾ
37. ਸ. ਜਥੇਦਾਰ ਗੁਰਪਾਲ ਸਿੰਘ ਗਰੇਵਾਲ
38. ਸ. ਨਰਦੇਵ ਸਿੰਘ ਮਾਨ
39. ਸ. ਹਰਭਿੰਦਰ ਸਿੰਘ ਹੈਰੀ ਸੰਧੂ
40. ਸ. ਕੌਰ ਸਿੰਘ ਭਾਵ ਵਾਲਾ
41. ਸ. ਪਰਮਬੰਸ ਸਿੰਘ ਰੋਮਾਣਾ
42. ਸ. ਸ਼ੇਰ ਸਿੰਘ ਮੰਡ
43. ਸ. ਗੁਰਚੇਤ ਸਿੰਘ ਬਰਗਾੜੀ
44. ਸ. ਯਾਦਵਿੰਦਰ ਸਿੰਘ ਯਾਦੀ ਜੈਲਦਾਰ
45. ਸ. ਸਤਪਾਲ ਸਿੰਘ ਤਲਵੰਡੀ ਭਾਈ
46. ਸ. ਦਰਸ਼ਨ ਸਿੰਘ ਮੋਠਨਵਾਲਾ
47. ਸ. ਗੁਰਇਕਬਾਲ ਸਿੰਘ ਮਹਿਲ ਕੈਦੀਆਂ
48. ਸ. ਲਖਵਿੰਦਰ ਸਿੰਘ ਲੱਖੀ ਟਾਂਡਾ
49. ਸ. ਜਤਿੰਦਰ ਸਿੰਘ ਲਾਲੀ ਬਾਜਵਾ
50. ਸ. ਬਚਿੱਤਰ ਸਿੰਘ ਕੋਹਾਰ
51. ਸ. ਹਰਜਪ ਸਿੰਘ ਸੰਘਾ
52. ਬੀਬੀ ਪਰਮਿੰਦਰ ਕੌਰ ਪੰਨੂ
53. ਸ. ਹਰਕ੍ਰਿਸ਼ਨ ਸਿੰਘ ਵਾਲੀਆ
54. ਬੀਬੀ ਗੁਰਪ੍ਰੀਤ ਕੌਰ ਰੂਹੀ
55. ਸ. ਯਾਦਵਿੰਦਰ ਸਿੰਘ ਯਾਦੂ ਖੰਨਾ
56. ਸ. ਪਰਮਜੀਤ ਸਿੰਘ ਢਿੱਲੋਂ
57. ਬਾਬਾ ਅਜੀਤ ਸਿੰਘ
58. ਸ਼੍ਰੀ. ਹਰੀਸ਼ ਰਾਏ ਢਾਂਡਾ
59. ਸ. ਜਸਪਾਲ ਸਿੰਘ ਗਿਆਸਪੁਰਾ
60. ਸ. ਹਿਤੇਸ਼ਇੰਦਰ ਸਿੰਘ ਗਰੇਵਾਲ
61. ਸ. ਭੁਪਿੰਦਰ ਸਿੰਘ ਭਿੰਦਾ
62. ਸ਼੍ਰੀ. ਆਰ ਡੀ ਸ਼ਰਮਾ
63. ਸ. ਰਘਬੀਰ ਸਿੰਘ ਸ਼ਰਨਮਾਜਰਾ
64. ਸ. ਗੁਰਚਰਨ ਸਿੰਘ ਗਰੇਵਾਲ
65. ਸ. ਰਖਬਿੰਦਰ ਸਿੰਘ ਗਾਬੜੀਆ
66. ਸ. ਅਮਨਜੋਤ ਸਿੰਘ ਗੋਹਲਵਾੜੀਆ
67. ਸ਼੍ਰੀ. ਪ੍ਰੇਮ ਅਰੋੜਾ
68. ਸ. ਦਿਲਰਾਜ ਸਿੰਘ ਭੂੰਦੜ
69. ਬਲਦੇਵ ਸਿੰਘ ਖਹਿਰਾ
69. ਸ. ਗੁਰਮੇਲ ਸਿੰਘ ਫਫੜੇ ਭਾਈਕੇ
70. ਸ. ਕੰਵਰਜੀਤ ਸਿੰਘ ਬਰਕੰਦੀ
71. ਸ. ਤੇਜਿੰਦਰ ਸਿੰਘ ਮਿੱਡੂਖੇੜਾ
72. ਸ. ਪਰਮਿੰਦਰ ਸਿੰਘ ਕੋਲਿਆਂਵਾਲੀ
73. ਜਥੇਦਾਰ ਸਰੂਪ ਸਿੰਘ ਨੰਦਗੜ੍ਹ
74. ਸ. ਬਸੰਤ ਸਿੰਘ ਕੰਗ
75. ਸ. ਸੁਖਪ੍ਰੀਤ ਸਿੰਘ ਰੋਡੇ
76. ਸ. ਬਲਕ੍ਰਿਸ਼ਨ ਬਾਲੀ
77. ਸ. ਸੰਜੀਤ ਸਿੰਘ ਸਨੀ ਗਿੱਲ
78. ਸ. ਤਰਸੇਮ ਸਿੰਘ ਰਤੀਆ
79. ਸ. ਪਰਮਿੰਦਰ ਸਿੰਘ ਸੋਹਾਣਾ
80. ਸ. ਸੁਰਜੀਤ ਸਿੰਘ ਗੜੀ
81. ਸ. ਜਗਮੀਤ ਸਿੰਘ ਹਰਿਆਓ
82. ਸ. ਅਮਰਜੀਤ ਸਿੰਘ ਪੰਜਰਥ
83. ਸ. ਮੋਹਿੰਦਰ ਸਿੰਘ ਲਾਲਵਾ
84. ਸ. ਅਮਰਜੀਤ ਸਿੰਘ ਚਾਵਲਾ
85. ਸ. ਗੁਲਜ਼ਾਰ ਸਿੰਘ ਮੂਣਕ
86. ਸ. ਵਿਨਰਜੀਤ ਸਿੰਘ ਖਡਿਆਲ
87. ਸ. ਵਰਿੰਦਰ ਸਿੰਘ ਚੀਮਾ ਸੁਨਾਮ
88. ਸ. ਭੀਮ ਸਿੰਘ ਵੜੈਚ
89. ਸ. ਗੌਰਵਦੀਪ ਸਿੰਘ ਵਲਟੋਹਾ
90. ਸ. ਇਕਬਾਲ ਸਿੰਘ ਸੰਧੂ ਤਰਨਤਾਰਨ
91. ਸ. ਦਲਜੀਤ ਸਿੰਘ ਭਿੰਡਰ
92. ਸ. ਰਘੁਜੀਤ ਸਿੰਘ ਵਿਰਕ
93. ਸ. ਬਲਦੇਵ ਸਿੰਘ ਕੈਮਪੁਰ
94. ਸ. ਸੁਰਜੀਤ ਸਿੰਘ ਕੰਗ
95. ਸ. ਪਵਨਪ੍ਰੀਤ ਸਿੰਘ ਢਿੱਲੋਂ
96. ਸ. ਵਰਿੰਦਰ ਸਿੰਘ ਜਵਾਹਰੇ ਵਾਲਾ